Pathankot police recovers "suspicious" suitcase near Chakki pul area in Pathankot

By  PTC News Desk March 25th 2016 08:04 AM -- Updated: March 25th 2016 11:13 AM

ਬੀਤੀ 22 ਮਾਰਚ ਨੂੰ ਪਠਾਨਕੋਟ ਦੇ ਸੁਜਾਨਪੁਰ ਤੋਂ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਗੌਰਵ ਨਾਮ ਦੇ ਵਿਅਕਤੀ ਕੋਲੋਂ ਦੇਸੀ ਪਿਸਤੋਲ ਦੀ ਨੋਕ ਤੇ ਖੋਹੀ ਫੋਰਡ ਫਿਸਟਾ ਗੱਡੀ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਦੇ ਅਧੀਨ ਪੈਂਦੇ ਪਿੰਡ ਪਸਿਆਲ ਤੋਂ ਬਰਾਮਦ ਹੋਈ ਜਿਸ ਦੀ ਪੁਲਿਸ ਵਲੋਂ ਛਾਨਬੀਨ ਕੀਤੀ ਜਾ ਰਹੀ ਹੈ. ਫ਼ਿਲਹਾਲ ਕਿਸੇ ਦੋਸ਼ੀ ਦੀ ਗਿਰਫਤਾਰੀ ਨਹੀ ਹੋਈ

Related Post