ਵੈਸੇ ਤਾਂ ਕ੍ਰਿਕਟਰਾਂ ਨੇ ਧੂਮਧਾਮ ਨਾਲ ਮਨਾਇਆ ਕਰਵਾਚੌਥ, ਪਰ ਕਈਆਂ ਨੂੰ ਝੱਲਣੇ ਪਏ ਲੋਕਾਂ ਦੇ ਤਾਹਨੇ!

By  Joshi October 9th 2017 06:27 PM

ਵੈਸੇ ਤਾਂ ਕ੍ਰਿਕਟਰਾਂ ਨੇ ਧੂਮਧਾਮ ਨਾਲ ਮਨਾਇਆ ਕਰਵਾਚੌਥ, ਪਰ ਕਈਆਂ ਨੂੰ ਝੱਲਣੇ ਪਏ ਲੋਕਾਂ ਦੇ ਤਾਹਨੇ!

ਦਰਅਸਲ, ਹਰਭਜਨ ਸਿੰਘ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਨ ਅਤੇ ਇਸ ਧਰਮ ਦੇ ਅਨੁਸਾਰ ਵਰਤ ਰੱਖਣ ਦੀ ਮਨਾਹੀ ਹੈ। ਜਦੋਂ ਉਹਨਾਂ ਨੇ ਆਪਣੀ ਪਤਨੀ ਦੀ ਤਸਵੀਰ ਸ਼ੇਅਰ ਕਰ ਆਪਣੀ ਖੁਸ਼ੀ ਜਾਹਿਰ ਕੀਤੀ ਤਾਂ ਬਦਲੇ 'ਚ ਲੋਕਾਂ ਨੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ।

—PTC News

Related Post