Sexual harassment charges leveled against India hockey captain Sardar Singh

By  PTC News Desk February 3rd 2016 10:14 AM

ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ 'ਤੇ ਗੰਭੀਰ ਇਲਜ਼ਾਮ

ਲੁਧਿਆਣਾ 'ਚ ਪੁਲਿਸ ਕੋਲ ਜਬਰ ਜਿਨਾਹ ਦੀ ਸ਼ਿਕਾਇਤ

ਪੀੜਤ ਨੇ ਖੁਦ ਨੂੰ ਦੱਸਿਆ ਸਰਦਾਰ ਸਿੰਘ ਦੀ ਮੰਗੇਤਰ

ਸਰਦਾਰ ਸਿੰਘ ਨੇ ਫਿਲਹਾਲ ਟਿੱਪਣੀ ਕਰਨ ਤੋਂ ਕੀਤਾ ਇਨਕਾਰ

ਮੈਨੂੰ ਮਾਮਲੇ ਦੀ ਨਹੀਂ ਹੈ ਜਾਣਕਾਰੀ: ਸਰਦਾਰ ਸਿੰਘ

Related Post