ਅੰਮ੍ਰਿਤਸਰ : ਭੰਡਾਰੀ ਹਸਪਤਾਲ ਦੇ ਪਿਛਲੇ ਹਿੱਸੇ ‘ਚ ਫਟੇ ਆਕਸੀਜਨ ਦੇ 3 ਸਿਲੰਡਰ, ਮਾਲਕ ਦੀ ਰਿਹਾਇਸ਼ ਦਾ ਨੁਕਸਾਨ

Amritsar: 3 cylinders Blast Bhandari Hospital , loss owner Residence

ਅੰਮ੍ਰਿਤਸਰ : ਭੰਡਾਰੀ ਹਸਪਤਾਲ ਦੇ ਪਿਛਲੇ ਹਿੱਸੇ ‘ਚ ਫਟੇ ਆਕਸੀਜਨ ਦੇ 3 ਸਿਲੰਡਰ, ਮਾਲਕ ਦੀ ਰਿਹਾਇਸ਼ ਦਾ ਨੁਕਸਾਨ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਭੰਡਾਰੀ ਹਸਪਤਾਲ ਦੇ ਪਿਛਲੇ ਹਿੱਸੇ ਵਿੱਚ ਆਕਸੀਜਨ ਦੇ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਤਿੰਨ ਸਿਲੰਡਰ ਇਕੱਠੇ ਫਟਗਏ ਹਨ।

Amritsar: 3 cylinders Blast Bhandari Hospital , loss owner Residence
ਅੰਮ੍ਰਿਤਸਰ : ਭੰਡਾਰੀ ਹਸਪਤਾਲ ਦੇ ਪਿਛਲੇ ਹਿੱਸੇ ‘ਚ ਫਟੇ ਆਕਸੀਜਨ ਦੇ 3 ਸਿਲੰਡਰ, ਮਾਲਕ ਦੀ ਰਿਹਾਇਸ਼ ਦਾ ਨੁਕਸਾਨ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਰਾਤ 2:30 ਵਜੇ ਵਾਪਰਿਆ ਹੈ।ਜਿਸ ਕਾਰਨ ਘਰ ਦਾ ਸਾਰਾ ਸਾਮਾਨ ਸੜ ਗਿਆ ਹੈ।

Amritsar: 3 cylinders Blast Bhandari Hospital , loss owner Residence
ਅੰਮ੍ਰਿਤਸਰ : ਭੰਡਾਰੀ ਹਸਪਤਾਲ ਦੇ ਪਿਛਲੇ ਹਿੱਸੇ ‘ਚ ਫਟੇ ਆਕਸੀਜਨ ਦੇ 3 ਸਿਲੰਡਰ, ਮਾਲਕ ਦੀ ਰਿਹਾਇਸ਼ ਦਾ ਨੁਕਸਾਨ

ਦੱਸਿਆ ਜਾਂਦਾ ਹੈ ਕਿ ਮਜੀਠਾ ਰੋਡ ‘ਤੇ ਸਥਿਤ ਭੰਡਾਰੀ ਹਸਪਤਾਲ ਦੇ ਪਿਛਲੇ ਪਾਸੇ ਰਿਹਾਇਸ਼ ਹੈ ਅਤੇ ਪਿਛਲੇ ਪਾਸੇਭੰਡਾਰੀ ਹਸਪਤਾਲ ਦੇ ਮਾਲਕ ਰਹਿੰਦੇ ਹਨ।
-PTCNews