Sat, Apr 27, 2024
Whatsapp

ਅੰਮ੍ਰਿਤਸਰ 'ਚ 9 ਸਾਲਾ ਬੱਚੀ ਨਾਲ ਹੋਇਆ ਬਲਾਤਕਾਰ,ਬੱਚੀ ਦੀ ਹੋਈ ਮੌਤ

Written by  Shanker Badra -- April 30th 2018 09:58 AM -- Updated: April 30th 2018 10:49 AM
ਅੰਮ੍ਰਿਤਸਰ 'ਚ 9 ਸਾਲਾ ਬੱਚੀ ਨਾਲ ਹੋਇਆ ਬਲਾਤਕਾਰ,ਬੱਚੀ ਦੀ ਹੋਈ ਮੌਤ

ਅੰਮ੍ਰਿਤਸਰ 'ਚ 9 ਸਾਲਾ ਬੱਚੀ ਨਾਲ ਹੋਇਆ ਬਲਾਤਕਾਰ,ਬੱਚੀ ਦੀ ਹੋਈ ਮੌਤ

ਅੰਮ੍ਰਿਤਸਰ 'ਚ 9 ਸਾਲਾ ਬੱਚੀ ਨਾਲ ਹੋਇਆ ਬਲਾਤਕਾਰ,ਬੱਚੀ ਦੀ ਹੋਈ ਮੌਤ:ਸਾਡੇ ਦੇਸ਼ ਵਿੱਚ ਰੋਜ਼ਾਨਾ ਹੀ ਬਹੁਤ ਸਾਰੀਆਂ ਬਲਾਤਕਾਰ ਦੀਆਂ ਘਟਨਾ ਸਾਹਮਣੇ ਆ ਰਹੀਆਂ ਹਨ।Amritsar 9-year-Girl Rape, Daughter Deathਦਿਨ ਬ ਦਿਨ ਇਸ ਦੇਸ਼ ਦੀਆਂ ਬਹੁਤ ਸਾਰੀਆਂ ਲੜਕੀਆਂ ਇਸ ਅੱਗ ਵਿੱਚ ਜਲ ਕੇ ਸੁਆਹ ਹੋ ਚੁੱਕੀਆਂ ਹਨ।ਅਜਿਹੀ ਹੀ ਘਟਨਾ ਅੰਮ੍ਰਿਤਸਰ ਵਿੱਚ ਸਾਹਮਣੇ ਆਈ ਹੈ।ਪੀੜਤ ਬੱਚੀ ਦੇ ਪਰਿਵਾਰ ਨੇ ਖ਼ਦਸ਼ਾ ਜਤਾਇਆ ਹੈ ਕਿ 9 ਸਾਲਾ ਬੱਚੀ ਨਾਲ 4 ਜਾਣਿਆ ਨੇ ਬਲਾਤਕਾਰ ਕੀਤਾ ਹੈ। Amritsar 9-year-Girl Rape, Daughter Deathਜਿਸ ਤੋਂ ਬਾਅਦ ਬੱਚੀ ਦੀ ਮੌਤ ਹੋ ਗਈ।ਅੰਮ੍ਰਿਤਸਰ ਦੇ ਥਾਣਾ ਮਹਿਤਾ 'ਚ ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। Amritsar 9-year-Girl Rape, Daughter Deathਜਿਨ੍ਹਾਂ ਵਿੱਚੋਂ 2 ਦੋਸ਼ੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ ਹਨ ਅਤੇ 2 ਅਜੇ ਫਰਾਰ ਹਨ। -PTCNews


Top News view more...

Latest News view more...