Sun, May 19, 2024
Whatsapp

ਅੰਮ੍ਰਿਤਸਰ :ਗੁਰਜੀਤ ਔਜਲਾ ਦੇ ਨਿੱਜੀ ਸਹਾਇਕ ਦੀ ਭਿਆਨਕ ਸੜਕ ਹਾਦਸੇ 'ਚ ਹੋਈ ਮੌਤ

Written by  Shanker Badra -- June 28th 2019 05:56 PM -- Updated: June 28th 2019 06:00 PM
ਅੰਮ੍ਰਿਤਸਰ :ਗੁਰਜੀਤ ਔਜਲਾ ਦੇ ਨਿੱਜੀ ਸਹਾਇਕ ਦੀ ਭਿਆਨਕ ਸੜਕ ਹਾਦਸੇ 'ਚ ਹੋਈ ਮੌਤ

ਅੰਮ੍ਰਿਤਸਰ :ਗੁਰਜੀਤ ਔਜਲਾ ਦੇ ਨਿੱਜੀ ਸਹਾਇਕ ਦੀ ਭਿਆਨਕ ਸੜਕ ਹਾਦਸੇ 'ਚ ਹੋਈ ਮੌਤ

ਅੰਮ੍ਰਿਤਸਰ :ਗੁਰਜੀਤ ਔਜਲਾ ਦੇ ਨਿੱਜੀ ਸਹਾਇਕ ਦੀ ਭਿਆਨਕ ਸੜਕ ਹਾਦਸੇ 'ਚ ਹੋਈ ਮੌਤ :ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਨਿੱਜੀ ਸਹਾਇਕ ਜਤਿੰਦਰ ਪਾਲ ਸ਼ਰਮਾ ਉਰਫ਼ ਸੋਨੂੰ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। [caption id="attachment_312553" align="aligncenter" width="300"]Amritsar: Gurjeet Aujla Personal Assistant Road Accident Dead
ਅੰਮ੍ਰਿਤਸਰ : ਗੁਰਜੀਤ ਔਜਲਾ ਦੇ ਨਿੱਜੀ ਸਹਾਇਕ ਦੀ ਭਿਆਨਕ ਸੜਕ ਹਾਦਸੇ 'ਚ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਜਤਿੰਦਰ ਪਾਲ ਸ਼ਰਮਾ ਆਪਣੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਆਪਣੇ ਘਰ ਅਜਨਾਲਾ ਨੂੰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਦਾਲਮ ਨਜ਼ਦੀਕ ਪੈਂਦੀ ਡਰੇਨ ਦੇ ਪੁਲ 'ਤੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਜਤਿੰਦਰ ਪਾਲ ਸ਼ਰਮਾ ਉਰਫ਼ ਸੋਨੂੰ ਦੀ ਮੌਕੇ 'ਤੇ ਮੌਤ ਹੋ ਗਈ। [caption id="attachment_312556" align="aligncenter" width="300"] Amritsar: Gurjeet Aujla Personal Assistant Road Accident Dead
ਅੰਮ੍ਰਿਤਸਰ : ਗੁਰਜੀਤ ਔਜਲਾ ਦੇ ਨਿੱਜੀ ਸਹਾਇਕ ਦੀ ਭਿਆਨਕ ਸੜਕ ਹਾਦਸੇ 'ਚ ਹੋਈ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ਼੍ਰੋਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਖ਼ਿਲਾਫ ਕਤਲ ਦਾ ਮੁਕੱਦਮਾ ਦਰਜ ਕਰੋ : ਸੁਖਬੀਰ ਬਾਦਲ ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...

LIVE CHANNELS
LIVE CHANNELS