Thu, May 2, 2024
Whatsapp

ਅੰਮ੍ਰਿਤਸਰ 'ਚ ਪੁਲਿਸ ਨੇ ਇੱਕ ਮਹੀਨਾ ਪਹਿਲਾਂ ਗੁੰਮ ਹੋਈ 2 ਸਾਲਾ ਬੱਚੀ ਨੂੰ ਕੀਤਾ ਬਰਾਮਦ,ਦੋਸ਼ੀ ਔਰਤ ਗ੍ਰਿਫ਼ਤਾਰ

Written by  Shanker Badra -- April 14th 2018 07:58 PM -- Updated: April 18th 2018 04:36 PM
ਅੰਮ੍ਰਿਤਸਰ 'ਚ ਪੁਲਿਸ ਨੇ ਇੱਕ ਮਹੀਨਾ ਪਹਿਲਾਂ ਗੁੰਮ ਹੋਈ 2 ਸਾਲਾ ਬੱਚੀ ਨੂੰ ਕੀਤਾ ਬਰਾਮਦ,ਦੋਸ਼ੀ ਔਰਤ ਗ੍ਰਿਫ਼ਤਾਰ

ਅੰਮ੍ਰਿਤਸਰ 'ਚ ਪੁਲਿਸ ਨੇ ਇੱਕ ਮਹੀਨਾ ਪਹਿਲਾਂ ਗੁੰਮ ਹੋਈ 2 ਸਾਲਾ ਬੱਚੀ ਨੂੰ ਕੀਤਾ ਬਰਾਮਦ,ਦੋਸ਼ੀ ਔਰਤ ਗ੍ਰਿਫ਼ਤਾਰ

ਅੰਮ੍ਰਿਤਸਰ 'ਚ ਪੁਲਿਸ ਨੇ ਇੱਕ ਮਹੀਨਾ ਪਹਿਲਾਂ ਗੁੰਮ ਹੋਈ 2 ਸਾਲਾ ਬੱਚੀ ਨੂੰ ਕੀਤਾ ਬਰਾਮਦ,ਦੋਸ਼ੀ ਔਰਤ ਗ੍ਰਿਫ਼ਤਾਰ:ਅੰਮ੍ਰਿਤਸਰ ਦੇ ਵਿੱਚ ਇੱਕ ਮਹੀਨਾ ਪਹਿਲਾਂ 2 ਸਾਲ ਦੀ ਬੱਚੀ ਅਗਵਾ ਹੋਣ ਦੀ ਖਬਰ ਮਿਲੀ ਸੀ।ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐੱਸ.ਐੱਸ ਵਾਸਤਵ ਅਤੇ ਡਿਪਟੀ ਕਮਿਸ਼ਨਰ ਅਮਰੀਕ ਸਿੰਘ ਪਵਾਰ ਦੀਆਂ ਹਦਾਇਤਾਂ 'ਤੇ ਥਾਣਾ ਮੁਖੀ ਸੁਖਜਿੰਦਰ ਸਿੰਘ ਦੀ ਯੋਗ ਅਗਵਾਈ ਸਮੇਤ ਪੁਲਿਸ ਪਾਰਟੀ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਵਿੱਚ ਸਫ਼ਲਤਾ ਮਿਲੀ ਹੈ।ਅੰਮ੍ਰਿਤਸਰ 'ਚ ਪੁਲਿਸ ਨੇ ਇੱਕ ਮਹੀਨਾ ਪਹਿਲਾਂ ਗੁੰਮ ਹੋਈ 2 ਸਾਲਾ ਬੱਚੀ ਨੂੰ ਕੀਤਾ ਬਰਾਮਦ,ਦੋਸ਼ੀ ਔਰਤ ਗ੍ਰਿਫ਼ਤਾਰਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਨੇ 1 ਮਹੀਨਾ ਪਹਿਲਾਂ ਆਪਣੀ 2 ਸਾਲ ਦੀ ਬੱਚੀ ਅਗਵਾ ਹੋਣ ਦੀ ਸ਼ਿਕਾਇਤ ਦਰਜ਼ ਕਰਵਾਈ ਸੀ।ਜੋ ਅੰਮ੍ਰਿਤਸਰ ਦੀ ਫਤਿਹ ਸਿੰਘ ਕਾਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ।ਉਨ੍ਹਾਂ ਨੇ ਪਰਮਜੀਤ ਕੌਰ ਉਰਫ ਕੋਮਲ ਪੁੱਤਰੀ ਸਲਵਿੰਦਰ ਸਿੰਘ ਖਿਲਾਫ ਬੱਚੀ ਨੂੰ ਅਗਵਾ ਕਰਨ ਦੀ ਸ਼ਿਕਾਇਤ ਦਰਜ਼ ਕਰਵਾਈ ਸੀ।ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ।ਬੱਚੀ ਅਨੂ ਨੂੰ ਲੱਭਣ ਲਈ ਖੁਫੀਆ ਸੋਰਸ ਲਗਾਏ ਗਏ ਸਨ।ਅੰਮ੍ਰਿਤਸਰ 'ਚ ਪੁਲਿਸ ਨੇ ਇੱਕ ਮਹੀਨਾ ਪਹਿਲਾਂ ਗੁੰਮ ਹੋਈ 2 ਸਾਲਾ ਬੱਚੀ ਨੂੰ ਕੀਤਾ ਬਰਾਮਦ,ਦੋਸ਼ੀ ਔਰਤ ਗ੍ਰਿਫ਼ਤਾਰਪੁਲਿਸ ਵੱਲੋਂ ਬੱਚੀ ਨੂੰ ਲੱਭਣ ਲਈ ਲਗਾਤਾਰ ਕੀਤੀ ਭਾਲ ਤੋਂ ਬਾਅਦ ਪੁਲਿਸ ਨੇ ਆਖਿਰ ਬੱਚੀ ਨੂੰ ਲੱਭ ਹੀ ਲਿਆ।ਪੁਲਿਸ ਨੇ ਪਰਮਜੀਤ ਕੌਰ ਉਰਫ ਕੋਮਲ ਨੂੰ ਬੱਚੀ ਸਮੇਤ ਚੀਲ ਮੰਡੀ ਗਰੋਵਰ ਹਸਪਤਾਲ ਦੇ ਨੇੜੇ ਘੁੰਮ ਰਹੀ ਨੂੰ ਕਾਬੂ ਕੀਤਾ ਹੈ।ਪਰਮਜੀਤ ਕੌਰ ਉਰਫ ਕੋਮਲ ਨੂੰ ਗ੍ਰਿਫ਼ਤਾਰ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਅੰਮ੍ਰਿਤਸਰ 'ਚ ਪੁਲਿਸ ਨੇ ਇੱਕ ਮਹੀਨਾ ਪਹਿਲਾਂ ਗੁੰਮ ਹੋਈ 2 ਸਾਲਾ ਬੱਚੀ ਨੂੰ ਕੀਤਾ ਬਰਾਮਦ,ਦੋਸ਼ੀ ਔਰਤ ਗ੍ਰਿਫ਼ਤਾਰਦੋਸ਼ੀ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਬੱਚੀ ਨੂੰ ਅਗਵਾ ਕਰਨ ਦੇ ਵਿੱਚ ਹੋਰ ਕੌਣ ਕੌਣ ਸ਼ਾਮਿਲ ਹੈ।ਇਸ ਨੇ ਪਹਿਲਾਂ ਕੋਈ ਅਜਿਹੀ ਵਾਰਦਾਤ ਤਾਂ ਨਹੀਂ ਕੀਤੀ।ਜਿਸ ਤੋਂ ਬਾਅਦ ਪੁਲਿਸ ਨੇ ਬੱਚੀ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ। -PTCNews


Top News view more...

Latest News view more...