Sat, Apr 27, 2024
Whatsapp

ਅੰਮ੍ਰਿਤਸਰ: ਬੀ.ਐੱਸ.ਐੱਫ.ਮਹਿਲਾ ਕਾਂਸਟੇਬਲ ਨੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਮਾਰਿਆ ਥੱਪੜ, ਜਾਣੋ ਮਾਮਲਾ

Written by  Jashan A -- January 20th 2019 05:52 PM -- Updated: January 21st 2019 03:30 PM
ਅੰਮ੍ਰਿਤਸਰ: ਬੀ.ਐੱਸ.ਐੱਫ.ਮਹਿਲਾ ਕਾਂਸਟੇਬਲ ਨੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਮਾਰਿਆ ਥੱਪੜ, ਜਾਣੋ ਮਾਮਲਾ

ਅੰਮ੍ਰਿਤਸਰ: ਬੀ.ਐੱਸ.ਐੱਫ.ਮਹਿਲਾ ਕਾਂਸਟੇਬਲ ਨੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਮਾਰਿਆ ਥੱਪੜ, ਜਾਣੋ ਮਾਮਲਾ

ਅੰਮ੍ਰਿਤਸਰ: ਬੀ.ਐੱਸ.ਐੱਫ.ਮਹਿਲਾ ਕਾਂਸਟੇਬਲ ਨੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਮਾਰਿਆ ਥੱਪੜ, ਜਾਣੋ ਮਾਮਲਾ ,ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਰਸਤੇ ਨੂੰ ਲੈ ਕੇ ਬੀ.ਐੱਸ.ਐੱਫ. ਮਹਿਲਾ ਕਾਂਸਟੇਬਲ ਨੇ ਪੰਜਾਬ ਪੁਲਸ ਦੀ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ ਹੈ ਤੇ ਬੀ.ਐੱਸ.ਐੱਫ. ਮਹਿਲਾ ਕਾਂਸਟੇਬਲ ਨੇ ਪੰਜਾਬ ਪੁਲਸ ਦੀ ਮਹਿਲਾ ਮੁਲਾਜ਼ਮ ਨੂੰ ਭੱਦੀ ਸ਼ਬਦਾਬਲੀ ਦੀ ਵਰਤੋਂ ਕੀਤੀ। ਸੂਤਰਾਂ ਮੁਤਾਬਕ ਮਹਿਲਾ ਪੁਲਿਸ ਮੁਲਾਜ਼ਮ ਨੇ ਬੀ.ਐੱਸ.ਐੱਫ. ਮੁਲਾਜ਼ਮ ਕਿਰਨ ਬੀਰ ਕੌਰ ਨਾਲ ਬਦਸਲੂਕੀ ਕੀਤੀ।ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਬੀ.ਐੱਸ.ਐੱਫ. ਦੀ ਮਹਿਲਾ ਕਾਂਸਟੇਬਲ ਖਿਲਾਫ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...