Fri, Apr 26, 2024
Whatsapp

ਅੰਮ੍ਰਿਤਸਰ: ਨਕਲੀ ਦੁੱਧ ਬੰਦ ਕਰਵਾਉਣ ਅਤੇ ਦੁੱਧ ਦਾ ਲਾਹੇਵੰਦ ਭਾਅ ਲੈਣ ਲਈ ਕਿਸਾਨਾਂ ਦਾ ਪੰਜਾਬ ਸਰਕਾਰ ਖਿਲਾਫ 2 ਦਿਨਾਂ ਧਰਨਾ ਸ਼ੁਰੂ, ਦੇਖੋ ਤਸਵੀਰਾਂ

Written by  Jashan A -- February 04th 2019 02:39 PM
ਅੰਮ੍ਰਿਤਸਰ: ਨਕਲੀ ਦੁੱਧ ਬੰਦ ਕਰਵਾਉਣ ਅਤੇ ਦੁੱਧ ਦਾ ਲਾਹੇਵੰਦ ਭਾਅ ਲੈਣ ਲਈ ਕਿਸਾਨਾਂ ਦਾ ਪੰਜਾਬ ਸਰਕਾਰ ਖਿਲਾਫ 2 ਦਿਨਾਂ ਧਰਨਾ ਸ਼ੁਰੂ, ਦੇਖੋ ਤਸਵੀਰਾਂ

ਅੰਮ੍ਰਿਤਸਰ: ਨਕਲੀ ਦੁੱਧ ਬੰਦ ਕਰਵਾਉਣ ਅਤੇ ਦੁੱਧ ਦਾ ਲਾਹੇਵੰਦ ਭਾਅ ਲੈਣ ਲਈ ਕਿਸਾਨਾਂ ਦਾ ਪੰਜਾਬ ਸਰਕਾਰ ਖਿਲਾਫ 2 ਦਿਨਾਂ ਧਰਨਾ ਸ਼ੁਰੂ, ਦੇਖੋ ਤਸਵੀਰਾਂ

ਅੰਮ੍ਰਿਤਸਰ: ਨਕਲੀ ਦੁੱਧ ਬੰਦ ਕਰਵਾਉਣ ਅਤੇ ਦੁੱਧ ਦਾ ਲਾਹੇਵੰਦ ਭਾਅ ਲੈਣ ਲਈ ਕਿਸਾਨਾਂ ਦਾ ਪੰਜਾਬ ਸਰਕਾਰ ਖਿਲਾਫ 2 ਦਿਨਾਂ ਧਰਨਾ ਸ਼ੁਰੂ, ਦੇਖੋ ਤਸਵੀਰਾਂ,ਅੰਮ੍ਰਿਤਸਰ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਡੀ.ਸੀ. ਹੈਡਕੁਆਟਰ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਨਕਲੀ ਦੁੱਧ ਬੰਦ ਕਰਵਾਉਣ ਅਤੇ ਦੁੱਧ ਦਾ ਲਾਹੇਵੰਦ ਭਾਅ ਲੈਣ ਲਈ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ 2 ਦਿਨਾਂ ਧਰਨਾ ਸ਼ੁਰੂ ਕਰ ਦਿੱਤਾ ਹੈ। [caption id="attachment_250879" align="aligncenter" width="300"]asr ਅੰਮ੍ਰਿਤਸਰ: ਨਕਲੀ ਦੁੱਧ ਬੰਦ ਕਰਵਾਉਣ ਅਤੇ ਦੁੱਧ ਦਾ ਲਾਹੇਵੰਦ ਭਾਅ ਲੈਣ ਲਈ ਕਿਸਾਨਾਂ ਦਾ ਪੰਜਾਬ ਸਰਕਾਰ ਖਿਲਾਫ 2 ਦਿਨਾਂ ਧਰਨਾ ਸ਼ੁਰੂ, ਦੇਖੋ ਤਸਵੀਰਾਂ[/caption] ਜਿਸ ਦੌਰਾਨ ਕਿਸਾਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ, ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਅਤੇ ਜਰਮਨਜੀਤ ਸਿੰਘ ਵਡਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮਾਰਕਫੈਡ ਨੇ ਦੁੱਧ ਦੇ ਰੇਟ ਬਹੁਤ ਘੱਟ ਕੀਤੇ ਹਨ। ਜਿਸ ਕਰਕੇ ਦੁੱਧ ਉਤਪਾਦਕਾਂ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਫੀਡ ਆਦਿ ਦੇ ਰੇਟ ਅਸਮਾਨੀ ਚੜ੍ਹ ਗਏ ਹਨ। [caption id="attachment_250880" align="aligncenter" width="300"]asr ਅੰਮ੍ਰਿਤਸਰ: ਨਕਲੀ ਦੁੱਧ ਬੰਦ ਕਰਵਾਉਣ ਅਤੇ ਦੁੱਧ ਦਾ ਲਾਹੇਵੰਦ ਭਾਅ ਲੈਣ ਲਈ ਕਿਸਾਨਾਂ ਦਾ ਪੰਜਾਬ ਸਰਕਾਰ ਖਿਲਾਫ 2 ਦਿਨਾਂ ਧਰਨਾ ਸ਼ੁਰੂ, ਦੇਖੋ ਤਸਵੀਰਾਂ[/caption] ਧਰਨਾਕਾਰੀਆਂ ਨੇ ਮੰਗ ਕੀਤੀ ਹੈ ਕਿ ਮੱਝ ਦੇ ਦੁੱਧ ਦਾ ਰੇਟ 10 ਰੁਪਏ ਪ੍ਰਤੀ ਪੁਆਇੰਟ ਅਤੇ ਗਾਂ ਦੇ ਦੁੱਧ ਦਾ ਰੇਟ 9 ਰੁਪਏ ਪ੍ਰਤੀ ਪੁਆਇੰਟ ਵਧਾਇਆ ਜਾਵੇ। -PTC News  


Top News view more...

Latest News view more...