Sat, Apr 27, 2024
Whatsapp

ਪਤੀ-ਪਤਨੀ 'ਚ ਅਕਸਰ ਰਹਿੰਦਾ ਸੀ ਝਗੜਾ, ਅੱਕੇ ਪਤੀ ਨੇ ਲਿਆ ਫਾਹਾ, ਹੋਈ ਮੌਤ

Written by  Jashan A -- April 07th 2019 09:43 AM
ਪਤੀ-ਪਤਨੀ 'ਚ ਅਕਸਰ ਰਹਿੰਦਾ ਸੀ ਝਗੜਾ, ਅੱਕੇ ਪਤੀ ਨੇ ਲਿਆ ਫਾਹਾ, ਹੋਈ ਮੌਤ

ਪਤੀ-ਪਤਨੀ 'ਚ ਅਕਸਰ ਰਹਿੰਦਾ ਸੀ ਝਗੜਾ, ਅੱਕੇ ਪਤੀ ਨੇ ਲਿਆ ਫਾਹਾ, ਹੋਈ ਮੌਤ

ਪਤੀ-ਪਤਨੀ 'ਚ ਅਕਸਰ ਰਹਿੰਦਾ ਸੀ ਝਗੜਾ, ਅੱਕੇ ਪਤੀ ਨੇ ਲਿਆ ਫਾਹਾ, ਹੋਈ ਮੌਤ,ਅੰਮ੍ਰਿਤਸਰ: ਅੰਮ੍ਰਿਤਸਰ 'ਚ ਇੱਕ ਪਤੀ ਨੇ ਆਪਣੀ ਪਤਨੀ ਦੇ ਘਰੇਲੂ ਝਗੜੇ ਤੋਂ ਪ੍ਰੇਸ਼ਾਨ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਕੰਵਲਜੀਤ ਸਿੰਘ ਵਜੋਂ ਹੋਈ ਹੈ। [caption id="attachment_279534" align="aligncenter" width="300"]suicide ਪਤੀ-ਪਤਨੀ 'ਚ ਅਕਸਰ ਰਹਿੰਦਾ ਸੀ ਝਗੜਾ, ਅੱਕੇ ਪਤੀ ਨੇ ਲਿਆ ਫਾਹਾ, ਹੋਈ ਮੌਤ[/caption] ਮਿਲੀ ਜਾਣਕਰੀ ਮੁਤਾਬਕ ਕਮਲਜੀਤ ਸਿੰਘ ਦਾ ਵਿਆਹ ਅਮਨਦੀਪ ਕੌਰ ਨਾਲ ਹੋਇਆ ਸੀ, ਦੋਵਾਂ 'ਚ ਅਕਸਰ ਲੜਾਈ-ਝਗੜਾ ਰਹਿੰਦਾ ਸੀ। ਜਿਸ ਕਾਰਨ ਉਸ ਨੇ ਮੌਤ ਨੂੰ ਗਲੇ ਲਗਾ ਲਿਆ। ਹੋਰ ਪੜ੍ਹੋ:ਮੁਸਲਿਮ ਔਰਤ ਨੂੰ ਪਤੀ ਨੇ ਕੱਢਿਆ ਘਰੋਂ ਬਾਹਰ, ਕਸੂਰ ਸੀ ਇਹ! [caption id="attachment_279535" align="aligncenter" width="300"]suicide ਪਤੀ-ਪਤਨੀ 'ਚ ਅਕਸਰ ਰਹਿੰਦਾ ਸੀ ਝਗੜਾ, ਅੱਕੇ ਪਤੀ ਨੇ ਲਿਆ ਫਾਹਾ, ਹੋਈ ਮੌਤ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਦੀ ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਜਲਦੀ ਮਾਮਲੇ ਸਬੰਧੀ ਨਜਿਠੇਵਾ ਜਾਵੇਗਾ। -PTC News


Top News view more...

Latest News view more...