Sat, Apr 27, 2024
Whatsapp

ਐਪਲ ਫੋਨ ਖਰੀਦਣ ਵਾਲਿਆਂ ਲਈ ਖੁਸ਼ਖਬਰੀ ,ਐਪਲ ਨੇ ਲਾਂਚ ਕੀਤੇ ਅਜਿਹੇ ਆਈਫੋਨ

Written by  Shanker Badra -- September 13th 2018 12:57 PM
ਐਪਲ ਫੋਨ ਖਰੀਦਣ ਵਾਲਿਆਂ ਲਈ ਖੁਸ਼ਖਬਰੀ ,ਐਪਲ ਨੇ ਲਾਂਚ ਕੀਤੇ ਅਜਿਹੇ ਆਈਫੋਨ

ਐਪਲ ਫੋਨ ਖਰੀਦਣ ਵਾਲਿਆਂ ਲਈ ਖੁਸ਼ਖਬਰੀ ,ਐਪਲ ਨੇ ਲਾਂਚ ਕੀਤੇ ਅਜਿਹੇ ਆਈਫੋਨ

ਐਪਲ ਫੋਨ ਖਰੀਦਣ ਵਾਲਿਆਂ ਲਈ ਖੁਸ਼ਖਬਰੀ ,ਐਪਲ ਨੇ ਲਾਂਚ ਕੀਤੇ ਅਜਿਹੇ ਆਈਫੋਨ:ਐਪਲ ਫੋਨ ਖਰੀਦਣ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ।ਐਪਲ ਨੇ ਬੁੱਧਵਾਰ ਰਾਤ ਆਪਣੇ ਨਵੇਂ ਪ੍ਰੋਡਕਟ ਲਾਂਚ ਕੀਤੇ ਹਨ।ਜਿਸ ਵਿਚ ਐਪਲ ਨੇ ਤਿੰਨ ਨਵੇਂ ਡੁਅਲ ਸਿਮ ਆਈਫੋਨ ਲਾਂਚ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਐਪਲ ਦੇ ਇਨ੍ਹਾਂ ਫੋਨਾਂ ਦੀ ਲੋਕ ਬੜੇ ਚਿਰਾਂ ਤੋਂ ਇੰਤਜ਼ਾਰ ਕਰ ਰਹੇ ਸਨ। ਜਾਣਕਾਰੀ ਅਨੁਸਾਰ ਐਪਲ ਨੇ iPhone XS, iPhone XS Max ਅਤੇ iPhone XR ਲਾਂਚ ਕੀਤੇ ਹਨ, ਜੋ ਕਿ ਨਵੇਂ ਅਪਗਰੇਡਡ ਆਈੳਐਸ ਅਤੇ ਬਿਹਤਰੀਨ ਕੈਮਰਾ ਕੁਆਲਿਟੀ ਨਾਲ ਲੈਸ ਹਨ। ਦੱਸ ਦੇਈਏ ਕਿ iPhone XS ਅਤੇ iPhone XS Max 64GB, 256GB ਤੇ 512GB ਸਟੋਰੇਜ ਵਿਚ ਉਪਲਭਧ ਹੋਣਗੇ ਤੇ ਇੰਨ੍ਹਾਂ ਦੀ ਕੀਮਤ ਭਾਰਤ 'ਚ 99,900 ਤੋਂ Rs 1,09,900 ਰੁਪਏ ਹੋਵੇਗੀ।ਉਥੇ ਹੀ iPhone XR ਐਪਲ ਦਾ ਇਸ ਲਾਂਚ 'ਚ ਸਸਤਾ ਫੋਨ ਹੋਵੇਗਾ , ਜਿਸਦੀ ਕੀਮਤ 76,900 ਭਾਰਤੀ ਰੁਪਏ ਤੋਂ ਸ਼ੁਰੂ ਹੋਵੇਗੀ। -PTCNews


Top News view more...

Latest News view more...