Fri, Apr 26, 2024
Whatsapp

ਅਰਜਨਟੀਨਾ ਦੇ ਇੱਕ ਹੋਟਲ 'ਚ ਲੱਗੀ ਭਿਆਨਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ

Written by  Shanker Badra -- February 02nd 2019 01:27 PM -- Updated: February 04th 2019 02:56 PM
ਅਰਜਨਟੀਨਾ ਦੇ ਇੱਕ ਹੋਟਲ 'ਚ ਲੱਗੀ ਭਿਆਨਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ

ਅਰਜਨਟੀਨਾ ਦੇ ਇੱਕ ਹੋਟਲ 'ਚ ਲੱਗੀ ਭਿਆਨਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ

ਅਰਜਨਟੀਨਾ ਦੇ ਇੱਕ ਹੋਟਲ 'ਚ ਲੱਗੀ ਭਿਆਨਿਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ:ਬਿਊਨਸ ਆਇਰਸ : ਅਰਜਨਟੀਨਾ 'ਚ ਪ੍ਰਸਿੱਧ ਸੈਲਾਨੀ ਸਥਾਨ ਕੋਰੀਏੰਟਸ ਅਵੈਨਿਊ ਸਥਿਤ ਇੱਕ ਹੋਟਲ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। [caption id="attachment_249957" align="aligncenter" width="300"]Argentina hotel Fire Elderly woman death ,112 injured ਅਰਜਨਟੀਨਾ ਦੇ ਇੱਕ ਹੋਟਲ 'ਚ ਲੱਗੀ ਭਿਆਨਿਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ[/caption] ਇਸ ਹਾਦਸੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ ਅਤੇ 112 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। [caption id="attachment_249956" align="aligncenter" width="300"]Argentina hotel Fire Elderly woman death ,112 injured ਅਰਜਨਟੀਨਾ ਦੇ ਇੱਕ ਹੋਟਲ 'ਚ ਲੱਗੀ ਭਿਆਨਿਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ[/caption] ਜਿਸ ਤੋਂ ਬਾਅਦ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ,ਜਿਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। [caption id="attachment_249959" align="aligncenter" width="300"]Argentina hotel Fire Elderly woman death ,112 injured ਅਰਜਨਟੀਨਾ ਦੇ ਇੱਕ ਹੋਟਲ 'ਚ ਲੱਗੀ ਭਿਆਨਿਕ ਅੱਗ , ਬਜ਼ੁਰਗ ਔਰਤ ਦੀ ਮੌਤ, 112 ਜ਼ਖਮੀ[/caption] ਇਸ ਦੌਰਾਨ ਐਮਰਜੈਂਸੀ ਮੈਡੀਕਲ ਸੇਵਾ ਓਸਕਾਰ ਚਾਈਲਡਕੇਅਰ ਨੇ ਘੱਟ ਤੋਂ ਘੱਟ 112 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ ਅਤੇ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਵੱਖ -ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। -PTCNews


Top News view more...

Latest News view more...