ਦੇਸ਼ ਦੇ ਪਹਿਲੇ CDS ਬਣੇ ਜਨਰਲ ਬਿਪਿਨ ਰਾਵਤ

Army Chief General Bipin Rawat named India's first Chief of Defence Staff

ਦੇਸ਼ ਦੇ ਪਹਿਲੇ CDS ਬਣੇ ਜਨਰਲ ਬਿਪਿਨ ਰਾਵਤ,ਨਵੀਂ ਦਿੱਲੀ: ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਲਈ ਫੌਜ ਮੁਖੀ ਬਿਪਿਨ ਰਾਵਤ ਨੂੰ ਚੁਣਿਆ ਗਿਆ ਹੈ। ਰਾਵਤ 31 ਦਸੰਬਰ ਨੂੰ ਫੌਜ ਮੁਖੀ ਅਹੁਦੇ ਤੋਂ ਰਿਟਾਇਰ ਹੋ ਰਹੇ ਹਨ।

ਰਾਵਤ ਦੀ ਜਗ੍ਹਾ ਮਨੋਜ ਮੁਕੁੰਦ ਨਰਵਨੇ ਨਵੇਂ ਆਰਮੀ ਚੀਫ਼ ਹੋਣਗੇ।ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਐਤਵਾਰ ਨੂੰ ਹੀ ਸੀ.ਡੀ.ਐੱਸ. ਪੋਸਟ ਲਈ ਉਮਰ ਦੀ ਹੱਦ ਵਧਾਈ ਸੀ।

-PTC News