Sat, Apr 27, 2024
Whatsapp

ਡੋਨਾਲਡ ਟਰੰਪ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ 'ਤੇ, ਇਸ ਆਰਟਿਸਟ ਨੇ ਤਰਬੂਜ 'ਤੇ ਬਣਾਈ ਟਰੰਪ ਤੇ PM ਮੋਦੀ ਦੀ ਤਸਵੀਰ

Written by  Jashan A -- February 23rd 2020 12:48 PM
ਡੋਨਾਲਡ ਟਰੰਪ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ 'ਤੇ, ਇਸ ਆਰਟਿਸਟ ਨੇ ਤਰਬੂਜ 'ਤੇ ਬਣਾਈ ਟਰੰਪ ਤੇ PM ਮੋਦੀ ਦੀ ਤਸਵੀਰ

ਡੋਨਾਲਡ ਟਰੰਪ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ 'ਤੇ, ਇਸ ਆਰਟਿਸਟ ਨੇ ਤਰਬੂਜ 'ਤੇ ਬਣਾਈ ਟਰੰਪ ਤੇ PM ਮੋਦੀ ਦੀ ਤਸਵੀਰ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੌਰੇ 'ਤੇ ਆ ਰਹੇ ਹਨ। ਜਿਸ ਦੌਰਾਨ ਉਹਨਾਂ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸੇ ਤਰ੍ਹਾਂ ਟਰੰਪ ਦੇ ਸਵਾਗਤ ਲਈ ਤਾਮਿਲਨਾਡੂ ਦੇ ਫਰੂਟ ਕਾਰਵਿੰਗ ਦੇ ਮਾਹਰ ਆਰਟਿਸਟ ਐੱਮ.ਅਲੇਨਚੇਜੀਅਨ ਨੇ ਤਰਬੂਜ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਖਾਸ ਤਸਵੀਰ ਬਣਾਈ ਹੈ। ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਤੁਸੀਂ ਉਸ ਦੀ ਕਲਾਂ ਨੂੰ ਸਾਫ ਦੇਖ ਸਕਦੇ ਹੋ। ਆਰਟਿਸਟ ਅਲੇਨਚੇਜੀਅਨ ਮੁਤਾਬਕ ਮੈਂ ਖੁਸ਼ ਹਾਂ ਕਿ ਟਰੰਪ ਨੂੰ ਦੋ ਦਿਨਾਂ ਦੀ ਫੇਰੀ ਦੌਰਾਨ ਸਾਡੇ ਦੇਸ਼ ਦੀ ਵਿਰਾਸਤ ਅਤੇ ਸੰਸਕ੍ਰਿਤੀ ਦੇ ਬਾਰੇ ਪਤਾ ਲੱਗੇਗਾ। ਹੋਰ ਪੜ੍ਹੋ: ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬੱਚਨ ਦਾ ਇਹ ਰੂਪ ਪਛਾਣਨਾ ਹੋਇਆ ਮੁਸ਼ਕਿਲ https://twitter.com/AHindinews/status/1231261688445292544?s=20 ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਤੋਂ ਭਾਰਤ 'ਚ 2 ਦਿਨਾਂ ਦੀ ਫੇਰੀ 'ਤੇ ਆ ਰਹੇ ਹਨ। ਆਗਰਾ ਪ੍ਰੋਗਰਾਮ ਤਹਿਤ ਟਰੰਪ ਤਾਜਮਹੱਲ ਦੇਖਣ ਤੋਂ ਇਲਾਵਾ ਸੰਸਕ੍ਰਿਤੀ ਪ੍ਰੋਗਰਾਮ ਵੀ ਦੇਖਣਗੇ। -PTC News


Top News view more...

Latest News view more...