ਏਸ਼ੀਅਨ ਖੇਡਾਂ 2018 :ਪ੍ਰਣਬ ਅਤੇ ਸ਼ਿਭਨਾਥ ਨੇ ਮਰਦਾਂ ਦੀ ਬਿ੍ਜ ਖੇਡ ‘ਚ ਜਿੱਤਿਆ ਸੋਨ ਤਗਮਾ

asian-games-2018-pranab-and-shibnath-wins-gold-medal

ਏਸ਼ੀਅਨ ਖੇਡਾਂ 2018 :ਪ੍ਰਣਬ ਅਤੇ ਸ਼ਿਭਨਾਥ ਨੇ ਮਰਦਾਂ ਦੀ ਬਿ੍ਜ ਖੇਡ ‘ਚ ਜਿੱਤਿਆ ਸੋਨ ਤਗਮਾ:18ਵੀਂ ਏਸ਼ੀਆਈ ਖੇਡਾਂ ਦੇ 14ਵੇਂ ਦਿਨ ਪ੍ਰਣਬ ਵਰਧਨ ਅਤੇ ਸ਼ਿਭਨਾਥ ਸਰਕਾਰ ਨੇ ਮਰਦਾਂ ਦੀ ਬਿ੍ਜ ਖੇਡ ‘ਚ ਸੋਨ ਤਗਮਾ ਜਿੱਤਿਆ ਹੈ।

ਜਾਣਕਾਰੀ ਅਨੁਸਾਰ ਪ੍ਰਣਬ ਅਤੇ ਸ਼ਿਭਨਾਥ ਦੀ ਜੋੜੀ ਨੇ 385 ਅੰਕ ਪ੍ਰਾਪਤ ਕੀਤੇ ਹਨ।

ਜ਼ਿਕਰਯੋਗ ਹੈ ਕਿ ਬਿ੍ਜ ਖੇਡ ਨੂੰ ਪਹਿਲੀ ਵਾਰ ਏਸ਼ੀਆਈ ਖੇਡਾਂ ‘ਚ ਸ਼ਾਮਲ ਕੀਤਾ ਗਿਆ ਹੈ।
-PTCNews