Fri, Apr 26, 2024
Whatsapp

ਆਸਟ੍ਰੇਲੀਆ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ,ਪੜ੍ਹੋ ਖ਼ਬਰ

Written by  Shanker Badra -- July 16th 2018 07:13 PM -- Updated: July 16th 2018 07:17 PM
ਆਸਟ੍ਰੇਲੀਆ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ,ਪੜ੍ਹੋ ਖ਼ਬਰ

ਆਸਟ੍ਰੇਲੀਆ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ,ਪੜ੍ਹੋ ਖ਼ਬਰ

ਆਸਟ੍ਰੇਲੀਆ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ,ਪੜ੍ਹੋ ਖ਼ਬਰ:ਆਸਟ੍ਰੇਲੀਆ ਤੋਂ ਅੰਮ੍ਰਿਤਸਰ ਆਉਣ ਵਾਲੇ ਪੰਜਾਬੀ ਭਾਈਚਾਰੇ ਲਈ ਵੱਡੀ ਖੁਸ਼ਖ਼ਬਰੀ ਹੈ।ਹੁਣ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ,ਸਿਡਨੀ,ਪਰਥ ਅਤੇ ਗੋਲਡ ਕੋਸਟ ਕੁੱਝ ਨਵੀਆਂ ਹਵਾਈ ਉਡਾਣਾਂ ਸਦਕਾ ਅੰਮ੍ਰਿਤਸਰ ਨਾਲ ਜੋੜੇ ਜਾ ਰਹੇ ਹਨ।australia-to-amritsar Travelers new Hawai Flight Startਅੰਮ੍ਰਿਤਸਰ ਵਿਕਾਸ ਮੰਚ ਨੇ ਮੱਧ-ਅਗਸਤ ਤੋਂ ਏਅਰ ਏਸ਼ੀਆ ਏਅਰਲਾਈਨਜ਼ ਵਲੋਂ ਅੰਮ੍ਰਿਤਸਰ ਤੇ ਕੁਆਲਾਲੰਪੁਰ ਵਿਚਾਲੇ ਹਵਾਈ ਉਡਾਣਾਂ ਸ਼ੁਰੂ ਕਰਨ ਦੇ ਐਲਾਨ ਦਾ ਸਵਾਗਤ ਕੀਤਾ।australia-to-amritsar Travelers new Hawai Flight Startਅੰਮ੍ਰਿਤਸਰ ਫਲਾਈ ਉਪਰਾਲੇ ਦੇ ਕੋ-ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਏਅਰ ਏਸ਼ੀਆ ਦੀ ਫਲਾਈਟ ਮਲੇਸ਼ੀਆ ਰਾਹੀਂ ਟਰਾਂਜ਼ਿਟ ਲੈ ਕੇ ਅੰਮ੍ਰਿਤਸਰ ਆਏਗੀ।ਇਸ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। -PTCNews


Top News view more...

Latest News view more...