Fri, Apr 26, 2024
Whatsapp

Bank Holidays 2021 : ਮਈ ਮਹੀਨੇ 'ਚ 12 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਛੁੱਟੀਆਂ ਦੀ ਲਿਸਟ

Written by  Shanker Badra -- May 03rd 2021 08:41 AM -- Updated: May 03rd 2021 12:52 PM
Bank Holidays 2021 : ਮਈ ਮਹੀਨੇ 'ਚ 12 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਛੁੱਟੀਆਂ ਦੀ ਲਿਸਟ

Bank Holidays 2021 : ਮਈ ਮਹੀਨੇ 'ਚ 12 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਛੁੱਟੀਆਂ ਦੀ ਲਿਸਟ

ਨਵੀਂ ਦਿੱਲੀ : ਕੋਰੋਨਾ ਦੇ ਕਾਰਨ ਦੇਸ਼ ਭਰ ਦੇ ਵੱਖ -ਵੱਖ ਹਿੱਸਿਆਂ ਵਿੱਚ ਲੌਕਡਾਊਨ ਲਾਗੂ ਹੈ ਪਰ ਜ਼ਰੂਰੀ ਸੇਵਾਵਾਂ ਕਾਰਨ ਬੈਂਕ ਖੁੱਲੇ ਰਹਿੰਦੇ ਹਨ। ਜੇ ਮਈ ਵਿਚ ਈਦ ਨੂੰ ਛੱਡ ਦਿੱਤਾ ਜਾਵੇ ਤਾਂ ਕੋਈ ਵੱਡਾ ਤਿਉਹਾਰ ਨਹੀਂ ਹੁੰਦਾ। ਜਿਸ ਕਾਰਨ ਬੈਂਕਾਂ ਮਈ ਵਿਚ ਸਿਰਫ 12 ਦਿਨਾਂ ਲਈ ਬੰਦ ਰਹਿਣਗੀਆਂ। [caption id="attachment_494370" align="aligncenter" width="300"]Bank Holidays May 20221 : may ch 12 din band rehnge bank , Check kro tareek Bank Holidays 20221 : ਮਈ ਮਹੀਨੇ 'ਚ 12 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਛੁੱਟੀਆਂ ਦੀ ਲਿਸਟ[/caption] ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ 3 ਮਈ ਤੋਂ 20 ਮਈ ਤੱਕ ਮੁੜ ਲੱਗੇਗਾ ਮੁਕੰਮਲ ਲੌਕਡਾਊਨ ?, ਪੜ੍ਹੋ ਅਸੀਂ ਸੱਚਾਈ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜਾਰੀ ਕੀਤੀਆਂ ਛੁੱਟੀਆਂ ਅਨੁਸਾਰ ਹਫਤਾਵਾਰੀ ਛੁੱਟੀਆਂ, ਰਾਸ਼ਟਰੀ ਛੁੱਟੀਆਂ ਸਮੇਤ ਮਈ ਮਹੀਨੇ ਵਿੱਚ ਪ੍ਰਾਈਵੇਟ ਤੇ ਸਰਕਾਰੀ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ।5 ਦਿਨ ਵੱਖ-ਵੱਖ ਬੈਂਕ ਹਾਲੀਡੇਅਜ਼ (Bank Holidays) ਦੀ ਵਜ੍ਹਾ ਨਾਲ ਬੰਦ ਰਹਿਣਗੇ। [caption id="attachment_494374" align="aligncenter" width="300"]Bank Holidays May 20221 : may ch 12 din band rehnge bank , Check kro tareek Bank Holidays 20221 : ਮਈ ਮਹੀਨੇ 'ਚ 12 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਛੁੱਟੀਆਂ ਦੀ ਲਿਸਟ[/caption] ਛੁੱਟੀਆਂ ਤੋਂ ਇਲਾਵਾ ਬੈਂਕ ਹਰ ਮਹੀਨੇ ਦੇ ਦੂਸਰੇ ਤੇ ਚੌਥੇ ਸ਼ਨਿਚਰਵਾਰ ਨੂੰ ਬੰਦ ਰਹਿੰਦੇ ਹਨ। ਇਸ ਲਈ ਜੇਕਰ ਅਸੀਂ ਸਨਿਚਰਵਾਰ ਤੇ ਐਤਵਾਰ ਨੂੰ ਜੋੜੀਏ ਤਾਂ ਮਈ 2021 'ਚ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ। ਮਈ 2021 'ਚ ਬੈਂਕ ਦੀਆਂ ਛੁੱਟੀਆਂ 'ਚ ਵੱਖ-ਵੱਖ ਤਿਉਹਾਰ ਸ਼ਾਮਲ ਹਨ, ਜਿਵੇਂ ਮਹਾਰਾਸ਼ਟਰ ਦਿਵਸ, ਰਮਜ਼ਾਨ, ਬੁੱਧ ਪੂਰਨਿਮਾ ਆਦਿ। [caption id="attachment_494373" align="aligncenter" width="299"]Bank Holidays May 20221 : may ch 12 din band rehnge bank , Check kro tareek Bank Holidays 20221 : ਮਈ ਮਹੀਨੇ 'ਚ 12 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਛੁੱਟੀਆਂ ਦੀ ਲਿਸਟ[/caption] ਦੱਸ ਦੇਈਏ ਕਿ ਦੇਸ਼ ਵਿਚ ਕੋਵਿਡ-19 ਇਨਫੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਬੈਂਕਾਂ 'ਚ ਕੰਮਕਾਜ ਦਾ ਤਰੀਕਾ ਬਦਲ ਗਿਆ ਹੈ। ਕੋਰੋਨਾ ਜ਼ੋਨ 'ਚ ਸਥਿਤ ਬੈਂਕਾਂ ਦੇ ਮੁਲਾਜ਼ਮਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਸਹੂਲਤਾਂ ਨੂੰ ਸੀਮਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਸੂਬਿਆਂ 'ਚ ਬੈਂਕਾਂ ਦੇ ਕੰਮਕਾਜ ਦੇ ਘੰਟਿਆਂ ਨੂੰ ਘਟਾ ਕੇ 4 ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਅੱਜ ਤੋਂ 15 ਮਈ ਤੱਕ 10 ਵਜੇ ਤੋਂ 2 ਵਜੇ ਤੱਕ  ਬੈਂਕ ਖੁੱਲ੍ਹਣਗੇ। ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ [caption id="attachment_494372" align="aligncenter" width="300"]Bank Holidays May 20221 : may ch 12 din band rehnge bank , Check kro tareek Bank Holidays 20221 : ਮਈ ਮਹੀਨੇ 'ਚ 12 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਛੁੱਟੀਆਂ ਦੀ ਲਿਸਟ[/caption] Banks will be closed ਮਈ ਵਿੱਚ ਕਿਸ ਦਿਨ ਬੰਦ ਰਹਿਣਗੇ ਬੈਂਕ: 1 ਮਈ - ਸ਼ਨੀਵਾਰ - ਮਹਾਰਾਸ਼ਟਰ ਦਿਵਸ / ਲੇਬਰ ਡੇਅ 2 ਮਈ - ਐਤਵਾਰ - ਹਫਤਾਵਾਰੀ ਛੁੱਟੀ 7 ਮਈ - ਸ਼ੁੱਕਰਵਾਰ - ਜਮਾਤੁਲ ਵਿਦਾ। ਜੰਮੂ ਅਤੇ ਸ੍ਰੀਨਗਰ 'ਚ ਬੈਂਕ ਬੰਦ ਰਹਿਣਗੇ। 8 ਮਈ - ਸ਼ਨੀਵਾਰ - ਹਫਤਾਵਾਰੀ ਛੁੱਟੀ 9 ਮਈ - ਐਤਵਾਰ - ਹਫਤਾਵਾਰੀ ਛੁੱਟੀ 13 ਮਈ  - ਵੀਰਵਾਰ - ਰਮਜ਼ਾਨ ਈਦ ਉਲ ਫ਼ਿਤਰ 14 ਮਈ - ਸ਼ੁੱਕਰਵਾਰ - ਪਰਸ਼ੂਰਾਮ ਜੈਅੰਤੀ 16 ਮਈ - ਐਤਵਾਰ - ਹਫਤਾਵਾਰੀ ਛੁੱਟੀ 22 ਮਈ - ਸ਼ਨੀਵਾਰ - ਹਫਤਾਵਾਰੀ ਛੁੱਟੀ 23 ਮਈ - ਐਤਵਾਰ - ਹਫਤਾਵਾਰੀ ਛੁੱਟੀ 26 ਮਈ - ਭਗਵਾਨ ਸ਼੍ਰੀ ਪਰਸ਼ੂਰਾਮ ਜੈਅੰਤੀ 30 ਮਈ- ਐਤਵਾਰ - ਹਫਤਾਵਾਰੀ ਛੁੱਟੀ -PTCNews


Top News view more...

Latest News view more...