ਬਟਾਲਾ ‘ਚ ਸੜਕ ਤੋਂ ਮਿਲੀ 2 ਮਹੀਨੇ ਦੀ ਨੰਨ੍ਹੀ ਬੱਚੀ ,ਬੱਚੀ ਦੀ ਬਿਗੜੀ ਹਾਲਤ

Batala In Got Road 2 months old child ,child Deterioration Condition

ਬਟਾਲਾ ‘ਚ ਸੜਕ ਤੋਂ ਮਿਲੀ 2 ਮਹੀਨੇ ਦੀ ਨੰਨ੍ਹੀ ਬੱਚੀ ,ਬੱਚੀ ਦੀ ਬਿਗੜੀ ਹਾਲਤ:ਬਟਾਲਾ ‘ਚ ਸੜਕ ਕਿਨਾਰੇ ਤੋਂ ਇੱਕ ਨੰਨ੍ਹੀ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਦੀ ਉਮਰ ਤਕਰੀਬਨ ਦੋ ਮਹੀਨੇ ਦੀ ਹੈ।ਇਸ ਮਾਸੂਮ ਬੱਚੀ ਨੂੰ ਕੋਈ ਅਣਜਾਣ ਵਿਅਕਤੀ ਅੱਜ ਸਵੇਰੇ ਸੜਕ ਕਿਨਾਰੇ ‘ਤੇ ਛੱਡ ਗਿਆ।

ਜਿਸ ਤੋਂ ਬਾਅਦ ਰਾਹਗੀਰ ਨੋਜਵਾਨਾਂ ਨੇ ਇਸ ਬੱਚੀ ਨੂੰ ਸੜਕ ‘ਤੇ ਪਿਆ ਦੇਖਿਆ ਅਤੇ ਸ਼ਿਵਲ ਹਸਪਤਾਲ ਪਹੁੰਚਾੲਿਅਾ।

ਜਿਸ ਤੋਂ ਬਾਅਦ ਬੱਚੀ ਦੀ ਹਾਲਤ ਖਰਾਬ ਹੋਣ ਕਰਕੇ ਉਸਨੂੰ ਅੰਮ੍ਰਿਤਸਰ ਦੇ ਹਸਪਤਾਲ ’ਚ ਭੇਜਿਆ ਗਿਆ ਹੈ ,ਜਿਥੇ ਉਸਦਾ ਇਲਾਜ਼ ਚੱਲ ਰਿਹਾ ਹੈ।
-PTCNews