ਬਠਿੰਡਾ ‘ਚ 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ, ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਦੂਰ

Bathinda crime: 6 YO raped by 60 YO man in Bathinda
Bathinda crime: 6 YO raped by 60 YO man in Bathinda

Bathinda crime: 6 YO raped by 60 YO man in Bathinda: ਬਠਿੰਡਾ ਦੇ ਕਸਬੇ ਰਾਮਾ ਦੇ ਪਿੰਡ ਮੱਲਵਾਲਾ ਵਿੱਚ 6 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪਿੰਡ ਮੱਲਵਾਲਾ ‘ਚ ਇਕ ਕਿਸਾਨ ਵਲੋਂ ਕੀਤੀ ਗਈ ਹੈ।

ਸੂਤਰਾਂ ਦੇ ਮੁਤਾਬਿਕ ਇਹ ਘਟਨਾ ਉਸ ਸਮੇਂ ਦੀ ਹੈ ਜਦੋ ਮਾਸੂਮ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਪਰ ਉਹ ਅਚਾਨਕ ਗਾਇਬ ਹੋ ਗਈ ਸੀ।
Bathinda crime: 6 YO raped by 60 YO man in BathindaBathinda crime: 6 YO raped by 60 YO man in Bathinda: ਘਰਦਿਆਂ ਨੂੰ ਬੱਚੀ ਬਾਰੇ ਪਤਾ ਲੱਗਿਆ ਤਾ ਉਨ੍ਹਾਂ ਨੇ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਉਸਦਾ ਕਿਧਰੇ ਕੁਝ ਵੀ ਪਤਾ ਨਾ ਲੱਗਿਆ। ਕੁਝ ਸਮੇਂ ਬਾਅਦ ਮਾਸੂਮ ਬੱਚੀ ਰੋਂਦੇ ਹੋਏ ਘਰ ਵਾਪਸ ਆਈ।

ਘਰਦਿਆਂ ਦੇ ਪੁੱਛਣ ਤੇ ਉਸਨੇ ਸਾਰੀ ਗੱਲ ਦੱਸ ਦਿੱਤੀ। ਉਹਨਾਂ ਨੇ ਪੀੜਤ ਲੜਕੀ ਨੂੰ ਨੇੜੇ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ।
Bathinda crime: 6 YO raped by 60 YO man in BathindaBathinda crime: 6 YO raped by 60 YO man in Bathinda: ਪੀੜਤ ਦੇ ਪਰਿਵਾਰ ਨੇ ਦੋਸ਼ੀ ਖਿਲਾਫ ਮਾਮਲਾ ਦਰਜ਼ ਕਰਵਾਇਆ। ਉਹਨਾਂ ਨੇ ਦੱਸਿਆ ਕਿ ਦੋਸ਼ੀ ਦੀ ਉਮਰ 60 ਸਾਲ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

—PTC News