Sat, Apr 27, 2024
Whatsapp

ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦੀ ਹੋਈ ਮੰਗਣੀ, ਦੇਖੋ ਤਸਵੀਰਾਂ

Written by  Jashan A -- January 07th 2019 01:48 PM -- Updated: January 07th 2019 01:59 PM
ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦੀ ਹੋਈ ਮੰਗਣੀ, ਦੇਖੋ ਤਸਵੀਰਾਂ

ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦੀ ਹੋਈ ਮੰਗਣੀ, ਦੇਖੋ ਤਸਵੀਰਾਂ

ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦੀ ਹੋਈ ਮੰਗਣੀ, ਦੇਖੋ ਤਸਵੀਰਾਂ ,ਬਠਿੰਡਾ: ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਮਹਿਲਾ ਵਿੰਗ ਦੀ ਸੂਬਾ ਕਨਵੀਨਰ ਪ੍ਰੋ. ਬਲਜਿੰਦਰ ਕੌਰ ਦੀ ਅੱਜ ਬਠਿੰਡਾ ਦੇ ਇਕ ਪੈਲੇਸ ਵਿਚ ਯੂਥ ਵਿੰਗ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਮੰਗਣੀ ਹੋ ਗਈ ਹੈ। [caption id="attachment_237063" align="aligncenter" width="300"]aap ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦੀ ਹੋਈ ਮੰਗਣੀ, ਦੇਖੋ ਤਸਵੀਰਾਂ[/caption] [caption id="attachment_237064" align="aligncenter" width="300"]aap ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦੀ ਹੋਈ ਮੰਗਣੀ, ਦੇਖੋ ਤਸਵੀਰਾਂ[/caption] ਇਸ ਪ੍ਰੋਗਰਾਮ 'ਚ ਪਰਿਵਾਰਿਕ ਮੈਬਰਾਂ ਤੇ ਰਿਸ਼ਤੇਦਾਰਾਂ ਸਮੇਤ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇ ਨੇਤਾ ਹਰਪਾਲ ਚੀਮਾ ਤੇ ਵਿਧਾਇਕ ਅਮਨ ਅਰੋੜਾ ਵੀ ਸ਼ਾਮਲ ਹੋਏ। ਦੱਸਿਆ ਜਾ ਰਿਹਾ ਹੈ ਕਿ ਫਰਵਰੀ ਦੇ ਮਹੀਨੇ 'ਚ ਦੋਵਾਂ ਦਾ ਵਿਆਹ ਹੋਵੇਗਾ। -PTC News


Top News view more...

Latest News view more...