ਬਠਿੰਡਾ: ਲਾੜਾ ਬਣ ਕੇ ਪੰਜਾਬ ਸਰਕਾਰ ਖਿਲਾਫ ਕੀਤਾ ਅਨੋਖਾ ਪ੍ਰਦਰਸ਼ਨ, ਦੇਖੋ ਤਸਵੀਰਾਂ

bti
ਬਠਿੰਡਾ: ਲਾੜਾ ਬਣ ਕੇ ਪੰਜਾਬ ਸਰਕਾਰ ਖਿਲਾਫ ਕੀਤਾ ਅਨੋਖਾ ਪ੍ਰਦਰਸ਼ਨ, ਦੇਖੋ ਤਸਵੀਰਾਂ

ਬਠਿੰਡਾ: ਲਾੜਾ ਬਣ ਕੇ ਪੰਜਾਬ ਸਰਕਾਰ ਖਿਲਾਫ ਕੀਤਾ ਅਨੋਖਾ ਪ੍ਰਦਰਸ਼ਨ, ਦੇਖੋ ਤਸਵੀਰਾਂ,ਬਠਿੰਡਾ: ਅੱਜ ਬਠਿੰਡਾ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਬਠਿੰਡਾ ‘ਚ ਘੋੜੀ ‘ਤੇ ਬੈਠ ਕੇ ਇੱਕ ਵਿਅਕਤੀ ਵੱਲੋਂ ਲਾੜਾ ਲਾੜਾ ਬਣ ਕੇ ਪੰਜਾਬ ਸਰਕਾਰ ਖਿਲਾਫ ਰੋਸ ਜਾਹਰ ਕੀਤਾ ਹੈ।

bti
ਬਠਿੰਡਾ: ਲਾੜਾ ਬਣ ਕੇ ਪੰਜਾਬ ਸਰਕਾਰ ਖਿਲਾਫ ਕੀਤਾ ਅਨੋਖਾ ਪ੍ਰਦਰਸ਼ਨ, ਦੇਖੋ ਤਸਵੀਰਾਂ

ਲਾੜਾ ਨੋਟਾਂ ਦੀ ਬਾਰਿਸ਼ ਕਰਕੇ ਇਹ ਦੱਸ ਰਿਹਾ ਹੈ ਕਿ ਕੈਪਟਨ ਵੀ ਜਿਵੇਂ ਕੋਈ ਲਾੜਾ ਆਪਣੇ ਵਿਆਹ ਵਿਚ ਪੈਸੇ ਲੁਟਾਉਂਦਾ ਹੈ ਓਵੇਂ ਹੀ ਆਪਣੇ ਵਿਧਾਇਕਾਂ ‘ਤੇ ਪੈਸੇ ਲੁਟਾ ਰਹੇ ਹਨ ਪਰ ਆਮ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।

ਦਰਅਸਲ ਇਸ ਵਿਅਕਤੀ ਦਾ ਨਾਮ ਵਿਜੈ ਕੁਮਾਰ ਹੈ।

bti
ਬਠਿੰਡਾ: ਲਾੜਾ ਬਣ ਕੇ ਪੰਜਾਬ ਸਰਕਾਰ ਖਿਲਾਫ ਕੀਤਾ ਅਨੋਖਾ ਪ੍ਰਦਰਸ਼ਨ, ਦੇਖੋ ਤਸਵੀਰਾਂ

ਵਿਜੈ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਸਨ, ਜੋ ਕਿ ਝੂਠੇ ਸਾਬਿਤ ਹੋਏ। ਉਨ੍ਹਾਂ ਕਿਹਾ ਕਿ ਨਾ ਤਾਂ ਕਿਸੇ ਗਰੀਬ ਪਰਿਵਾਰ ਨੂੰ ਰਾਸ਼ਨ ਸਕੀਮ ਤਹਿਤ ਕੁੱਝ ਮਿਲਿਆ ਅਤੇ ਨਾ ਹੀ ਕਿਸੇ ਨੂੰ ਕੋਈ ਸਮਾਰਟ ਫੋਨ ਮਿਲਿਆ ਹੈ।

-PTC News