Fri, Apr 26, 2024
Whatsapp

ਗੁਰਦਾਸਪੁਰ ਦੇ ਬੇਅੰਤ ਇੰਜੀਨੀਅਰਿੰਗ ਕਾਲਜ ਦੀ ਇਲੈਕਟਰਾਨਿਕ ਲੈਬ ਨੂੰ ਲੱਗੀ ਅੱਗ

Written by  Joshi -- March 27th 2018 05:44 PM
ਗੁਰਦਾਸਪੁਰ ਦੇ ਬੇਅੰਤ ਇੰਜੀਨੀਅਰਿੰਗ ਕਾਲਜ ਦੀ ਇਲੈਕਟਰਾਨਿਕ ਲੈਬ ਨੂੰ ਲੱਗੀ ਅੱਗ

ਗੁਰਦਾਸਪੁਰ ਦੇ ਬੇਅੰਤ ਇੰਜੀਨੀਅਰਿੰਗ ਕਾਲਜ ਦੀ ਇਲੈਕਟਰਾਨਿਕ ਲੈਬ ਨੂੰ ਲੱਗੀ ਅੱਗ

Beant college gurdaspur fire: ਗੁਰਦਾਸਪੁਰ ਦੇ ਬੇਅੰਤ ਇੰਜੀਨੀਅਰਿੰਗ ਕਾਲਜ 'ਚ ਸ਼ਾਰਟ ਸ਼ਰਕਟ ਕਾਰਨ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਇਸ ਘਟਨਾ 'ਚ 15 ਤੋਂ 20 ਲੱਖ ਦੇ ਨੁਕਸਾਨ ਹੋਣ ਦੀ ਸੰਭਾਵਨਾ ਹੈ ਜਦਕਿ ਇਸ 'ਚ ਇਕ ਵਿਿਦਆਰਥਣ ਦੇ ਜ਼ਖਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਪਰ ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। —PTC News


Top News view more...

Latest News view more...