Sat, Apr 27, 2024
Whatsapp

ਭਿੱਖੀਵਿੰਡ : ਨੌਜਵਾਨ ਨੇ ਪਹਿਲਾਂ ਭਤੀਜੀ ਨੂੰ ਗੋਲ਼ੀ ਮਾਰੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ

Written by  Shanker Badra -- September 25th 2019 09:40 AM
ਭਿੱਖੀਵਿੰਡ : ਨੌਜਵਾਨ ਨੇ ਪਹਿਲਾਂ ਭਤੀਜੀ ਨੂੰ ਗੋਲ਼ੀ ਮਾਰੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ

ਭਿੱਖੀਵਿੰਡ : ਨੌਜਵਾਨ ਨੇ ਪਹਿਲਾਂ ਭਤੀਜੀ ਨੂੰ ਗੋਲ਼ੀ ਮਾਰੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ

ਭਿੱਖੀਵਿੰਡ : ਨੌਜਵਾਨ ਨੇ ਪਹਿਲਾਂ ਭਤੀਜੀ ਨੂੰ ਗੋਲ਼ੀ ਮਾਰੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ:ਭਿੱਖੀਵਿੰਡ : ਤਰਨਤਾਰਨ ਦੀ ਸਬ-ਡਵੀਜ਼ਨ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬੂੜਚੰਦ ਵਿਚ ਇਕ ਨੌਜਵਾਨ ਨੇਆਪਣੀ ਜਵਾਨ ਭਤੀਜੀ ਨੂੰ ਗੋਲੀ ਮਾਰਨ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ।ਇਸ ਦੌਰਾਨ ਜ਼ਖਮੀ ਲੜਕੀ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। [caption id="attachment_343332" align="aligncenter" width="300"]Bhikhiwind Village young man first shoot a niece , After committed suicide ਭਿੱਖੀਵਿੰਡ : ਨੌਜਵਾਨ ਨੇ ਪਹਿਲਾਂ ਭਤੀਜੀ ਨੂੰ ਗੋਲ਼ੀ ਮਾਰੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ[/caption] ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਨਿੰਦਰ ਸਿੰਘ ਪਿੰਡ ਬੂੜਚੰਦ ਦਾ ਵਸਨੀਕ ਸੀ। ਇਹ ਨੌਜਵਾਨ ਪਿਛਲੇ ਕੁਝ ਇਕ ਦਿਨ ਤੋਂ ਦਿਮਾਗੀ ਤੌਰ 'ਤੇ ਪਰੇਸ਼ਾਨ ਚੱਲ ਰਿਹਾ ਸੀ। ਉਸ ਨੇ ਸੋਮਵਾਰ ਸ਼ਾਮ 6 ਵਜੇ ਦੇ ਕਰੀਬ ਆਪਣੇ ਚਾਚੇ ਦੀ ਅਲਮਾਰੀ ਵਿਚੋਂ ਪਿਸਤੌਲ ਕੱਢ ਕੇ ਪਹਿਲਾਂ ਚਾਚੇ ਦੀ 17 ਸਾਲਾ ਲੜਕੀ ਨੂੰ ਗੋਲ਼ੀ ਮਾਰ ਦਿੱਤੀ। ਉਸ ਨੂੰ ਮਰੀ ਹੋਈ ਸਮਝ ਕੇ ਉਸ ਨੇ ਆਪਣੇ-ਆਪ ਨੂੰ ਵੀ ਗੋਲ਼ੀ ਮਾਰ ਲਈ। [caption id="attachment_343334" align="aligncenter" width="300"]Bhikhiwind Village young man first shoot a niece , After committed suicide ਭਿੱਖੀਵਿੰਡ : ਨੌਜਵਾਨ ਨੇ ਪਹਿਲਾਂ ਭਤੀਜੀ ਨੂੰ ਗੋਲ਼ੀ ਮਾਰੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ[/caption] ਪਰਿਵਾਰਕ ਮੈਂਬਰਾਂ ਨੇ ਗੰਭੀਰ ਰੂਪ ਵਿਚ ਜ਼ਖ਼ਮੀ ਲੜਕੀ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜਦਕਿ ਨੌਜਵਾਨ ਨੂੰ ਭਿੱਖੀਵਿੰਡ ਦੇ ਹੀ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ,ਜਿਥੇ ਉਸਨੇ ਦਮ ਤੋੜ ਦਿੱਤਾ ਹੈ। [caption id="attachment_343333" align="aligncenter" width="300"]Bhikhiwind Village young man first shoot a niece , After committed suicide ਭਿੱਖੀਵਿੰਡ : ਨੌਜਵਾਨ ਨੇ ਪਹਿਲਾਂ ਭਤੀਜੀ ਨੂੰ ਗੋਲ਼ੀ ਮਾਰੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ[/caption] ਇਸ ਮੌਕੇ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਅਮਰਿੰਦਰ ਸਿੰਘ ਵਿਆਹੁਤਾ ਸੀ ਅਤੇ ਇਕ ਬੱਚੇ ਦਾ ਪਿਤਾ ਸੀ। ਉਹ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਉਸਨੇ ਆਪਣੇ ਚਾਚੇ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਕਿਉਂ ਮਾਰੀ ਹੈ , ਇਸ ਸਬੰਧੀ ਅਜੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ। [caption id="attachment_343330" align="aligncenter" width="300"]Bhikhiwind Village young man first shoot a niece , After committed suicide ਭਿੱਖੀਵਿੰਡ : ਨੌਜਵਾਨ ਨੇ ਪਹਿਲਾਂ ਭਤੀਜੀ ਨੂੰ ਗੋਲ਼ੀ ਮਾਰੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :PoK ਅਤੇ ਪਾਕਿਸਤਾਨ ‘ਚ ਭੂਚਾਲ ਨੇ ਮਚਾਈ ਤਬਾਹੀ ,20 ਮੌਤਾਂ, 300 ਜ਼ਖ਼ਮੀ ,ਦੇਖੋ ਮੰਜ਼ਰ ਦੀਆਂ ਤਸਵੀਰਾਂ ਇਸ ਘਟਨਾ ਸਥਾਨ 'ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਲੈ ਲਏ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਦੇ ਬਿਆਨਾਂ ਤੋਂ ਬਾਅਦ ਹੀ ਘਟਨਾ ਦੇ ਕਾਰਨਾਂ ਬਾਰੇ ਪਤਾ ਚੱਲ ਸਕੇਗਾ। -PTCNews


Top News view more...

Latest News view more...