Fri, Apr 26, 2024
Whatsapp

ਭੋਗਪੁਰ: ਗੰਦੇ ਨਾਲੇ 'ਚੋਂ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ

Written by  Jashan A -- January 05th 2020 04:31 PM
ਭੋਗਪੁਰ: ਗੰਦੇ ਨਾਲੇ 'ਚੋਂ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ

ਭੋਗਪੁਰ: ਗੰਦੇ ਨਾਲੇ 'ਚੋਂ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ

ਭੋਗਪੁਰ: ਗੰਦੇ ਨਾਲੇ 'ਚੋਂ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ,ਭੋਗਪੁਰ : ਜਲੰਧਰ ਦੇ ਭੋਗਪੁਰ 'ਚ ਜੰਮੂ ਪਠਾਨਕੋਟ ਕੋਮੀ ਸ਼ਾਹ ਮਾਰਗ 'ਤੇ ਗੰਦੇ ਨਾਲੇ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ 'ਚ ਸਨਸਨੀ ਫੈਲ ਗਈ ਹੈ। Bhogpur ਮਿਲੀ ਜਾਣਕਾਰੀ ਮੁਤਾਬਕ ਕਿਸੇ ਰਾਹਗੀਰ ਨੇ ਨਾਲੇ 'ਚ ਲਾਸ਼ ਨੂੰ ਤੈਰਦੇ ਦੇਖਿਆ ਤਾਂ ਉਸ ਨੇ ਇਸ ਬਾਰੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ।ਪੁਲਿਸ ਵੱਲੋਂ ਮੌਕੇ 'ਤੇ ਪੁੱਜ ਕੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਗੰਦੇ ਨਾਲੇ 'ਚੋਂ ਬਾਹਰ ਕੱਢਿਆ। ਹੋਰ ਪੜ੍ਹੋ: ਹਰਿਆਣਾ 'ਚ ਠੰਡ ਨੇ ਠਾਰੇ ਲੋਕ, ਸਕੂਲਾਂ 'ਚ 3 ਛੁੱਟੀਆਂ ਦਾ ਐਲਾਨ Bhogpur ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਜਲੰਧਰ 'ਚ ਪਛਾਣ ਲਈ ਰੱਖਵਾ ਦਿੱਤਾ ਗਿਆ ਹੈ। ਉਧਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTC News


Top News view more...

Latest News view more...