Fri, Apr 26, 2024
Whatsapp

ਭੂਟਾਨ 'ਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਕ੍ਰੈਸ਼, 2 ਪਾਇਲਟਾਂ ਦੀ ਮੌਤ

Written by  Jashan A -- September 27th 2019 04:49 PM
ਭੂਟਾਨ 'ਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਕ੍ਰੈਸ਼, 2 ਪਾਇਲਟਾਂ ਦੀ ਮੌਤ

ਭੂਟਾਨ 'ਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਕ੍ਰੈਸ਼, 2 ਪਾਇਲਟਾਂ ਦੀ ਮੌਤ

ਭੂਟਾਨ 'ਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਕ੍ਰੈਸ਼, 2 ਪਾਇਲਟਾਂ ਦੀ ਮੌਤ,ਨਵੀਂ ਦਿੱਲੀ: ਭਾਰਤੀ ਫੌਜ ਦਾ ਹੈਲੀਕਾਪਟਰ ਅੱਜ ਭੂਟਾਨ ਕ੍ਰੈਸ਼ ਹੋ ਗਿਆ ਹੈ, ਜਿਸ 'ਚ 2 ਪਾਇਲਟਾਂ ਦੀ ਮੌਤ ਹੋ ਗਈ। ਇਸ ਦੌਰਾਨ ਹੈਲੀਕਾਪਟਰ 'ਚ ਸਵਾਰ ਦੋਹਾਂ ਪਾਇਲਟਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਇੱਕ ਪਾਇਲਟ ਭਾਰਤੀ ਫੌਜ ਦਾ ਸੀ, ਜਦੋਂਕਿ ਦੂਜਾ ਭੂਟਾਨ ਦੀ ਫੌਜ ਦਾ ਸੀ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਖੇਂਟੋਂਗਮਨੀ ਹਿਲ ਸਥਿਤ ਤਾਸ਼ੀਗੰਗਾ ਪਹਾੜੀ ਕੋਲ ਹੋਇਆ ਹੈ।ਜਿਸ ਕਾਰਨ ਬਚਾਅ 'ਚ ਦੇਰੀ ਹੋਈ। ਫਿਲਹਾਲ ਭਾਰਤੀ ਫੋਜ ਨੇ ਘਟਨਾ ਵਾਲੀ ਸਥਾਨ 'ਤੇ ਸਰਚ ਅਪ੍ਰੇਸ਼ਨ ਚਲਾ ਦਿੱਤਾ ਹੈ। https://twitter.com/ANI/status/1177537490812424193?s=20 -PTC News


Top News view more...

Latest News view more...