Sat, Apr 27, 2024
Whatsapp

ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ ,ਪੜ੍ਹੋ ਪੂਰੀ ਖ਼ਬਰ 

Written by  Shanker Badra -- July 29th 2020 06:07 PM
ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ ,ਪੜ੍ਹੋ ਪੂਰੀ ਖ਼ਬਰ 

ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ ,ਪੜ੍ਹੋ ਪੂਰੀ ਖ਼ਬਰ 

ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ ,ਪੜ੍ਹੋ ਪੂਰੀ ਖ਼ਬਰ:ਬੇਗੋਵਾਲ : ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਉਨ੍ਹਾਂ ਦੀ ਦੋਹਤੀ ਗੁਰਬਾਣੀ ਸਿੰਘ ਗੁਰਬਾਨੀ ਸਿੰਘ ਸਟਾਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। [caption id="attachment_421303" align="aligncenter" width="300"] ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ ,ਪੜ੍ਹੋ ਖ਼ਬਰ[/caption] ਇਸ ਤੋਂ ਇਲਾਵਾ ਦੋ ਗੰਨਮੈਨਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਇਸ ਦੀ ਪੁਸ਼ਟੀ ਸਰਕਾਰੀ ਹਸਪਤਾਲ ਬੇਗੋਵਾਲ ਦੀ ਐੱਸ.ਐੱਮ.ਓ. ਡਾ. ਕਿਰਨਪ੍ਰੀਤ ਕੌਰ ਸ਼ੇਖੋ ਨੇ ਕੀਤੀ ਹੈ। [caption id="attachment_421301" align="aligncenter" width="265"] ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ ,ਪੜ੍ਹੋ ਖ਼ਬਰ[/caption] ਦੱਸ ਦੇਈਏ ਕਿ ਬੀਤੀ 27 ਜੁਲਾਈ ਨੂੰ ਬੀਬੀ ਜਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਦੀ ਰਿਪੋਰਟ ਤਾਂ ਨੈਗੇਟਿਵ ਆਈ ਸੀ ਪਰ ਬੀਬੀ ਜਗੀਰ ਕੌਰ ਧੀ ਰਣਜੀਤ ਕੌਰ ,ਜੋ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ, ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। [caption id="attachment_421303" align="aligncenter" width="300"] ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ ,ਪੜ੍ਹੋ ਖ਼ਬਰ[/caption] ਜਿਸ ਦਾ ਪਤਾ ਲੱਗਦੇ ਹੀ ਸਿਹਤ ਮਹਿਕਮਾ ਚੌਕਸ ਹੋ ਗਿਆ ਸੀ। ਇਸ ਮਗਰੋਂ ਸਿਹਤ ਮਹਿਕਮੇ ਵੱਲੋਂ ਬੀਬੀ ਜਗੀਰ ਕੌਰ, ਉਨ੍ਹਾਂ ਦੀ ਦੋਹਤੀ ਗੁਰਬਾਣੀ ਸਿੰਘ ਅਤੇ ਦੋ ਗੰਨਮੈਨਾਂ ਦੇ ਕੋਰੋਨਾ ਟੈਸਟ ਲਈ ਨਮੂਨੇ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਹੁਣ ਨੈਗੇਟਿਵ ਆਈ ਹੈ। -PTCNews


Top News view more...

Latest News view more...