Fri, Apr 26, 2024
Whatsapp

ਮੰਗਲਵਾਰ ਨੂੰ ਹੋਵੇਗਾ ਜੋ ਬਾਈਡੇਨ ਦੇ ਮੰਤਰੀ ਮੰਡਲ ਦਾ ਐਲਾਨ

Written by  Jagroop Kaur -- November 23rd 2020 05:41 PM -- Updated: November 23rd 2020 05:49 PM
ਮੰਗਲਵਾਰ ਨੂੰ ਹੋਵੇਗਾ ਜੋ ਬਾਈਡੇਨ ਦੇ ਮੰਤਰੀ ਮੰਡਲ ਦਾ ਐਲਾਨ

ਮੰਗਲਵਾਰ ਨੂੰ ਹੋਵੇਗਾ ਜੋ ਬਾਈਡੇਨ ਦੇ ਮੰਤਰੀ ਮੰਡਲ ਦਾ ਐਲਾਨ

ਹਾਲ ਹੀ 'ਚ ਜੋ ਬਾਈਡੇਨ ਦੇ ਰੂਪ 'ਚ ਅਮਰੀਕਾ ਨੂੰ 46 ਵਾਂ ਰਾਸ਼ਟਰਪਤੀ ਮਿਲਿਆ। ਜੋ ਕਿ ਆਪਣੀ ਸਰਕਾਰ ਚਲਾਉਣ ਲਈ ਜਲਦੀ ਜਲਦੀ ਆਪਣੀ ਟੀਮ ਦਾ ਗਠਨ ਕਰ ਰਹੇ ਹਨ ਤਾਂ ਜੋ ਜਲਦੀ ਹੀ ਕਾਰਜ ਭਰ ਸੰਭਲਿਆ ਜਾਵੇ। ਈ ਸਾਡੇ ਲਈ ਉਹ ਜਲਦ ਹੀ ਆਪਣੀ ਇਮ ਦਾ ਗਠਨ ਕਰ ਰਹੇ ਹਨ। ਦਸ ਦੀਏ ਕਿ ਨਵੇਂ ਚੁਣੇ President Joe Biden ਮੰਗਲਵਾਰ ਨੂੰ ਅਪਣੇ ਮੰਤਰੀ ਮੰਡਲ ਦਾ ਐਲਾਨ ਕਰਨਗੇ। ਵਿੱਤ ਮੰਤਰੀ ਦੀ ਚੋਣ ਉਹ ਪਹਿਲਾਂ ਹੀ ਕਰ ਚੁੱਕੇ ਹਨ। ਵਾਈਟ ਹਾਊਸ ਦੇ ਆਗਾਮੀ ਚੀਫ਼ ਆਫ਼ ਰੌਨ ਕਲੇਨ ਨੇ ਏਬੀਸੀ ਦੇ ਇੱਕ ਪ੍ਰੋਗਰਾਮ ਵਿਚ ਕਿਹਾ ਕਿ ਆਪ ਨੂੰ ਇਸ ਮੰਗਲਵਾਰ ਨੂੰ ਨਵੀਂ ਕੈਬਨਿਟ ਦੀ ਜਾਣਕਾਰੀ ਮਿਲ ਜਾਵੇਗੀ। US President-elect Joe Biden, VP-elect Kamala Harris extend Diwali greetings ਜੇਕਰ ਤੁਸੀਂ ਜਾਣਨਾ ਚਾਹੁੰਦੇ ਹਨ ਕਿ ਉਸ ਵਿਚ ਕੌਣ-ਕੌਣ ਸ਼ਾਮਲ ਹੋਵੇਗਾ ਤਾਂ ਇਸ ਦੇ ਲਈ ਆਪ ਨੂੰ ਮੰਗਲਵਾਰ ਤੱਕ ਉਡੀਕ ਕਰਨੀ ਹੋਵੇਗੀ, ਜਦ ਚੁਣੇ ਹੋਏ ਰਾਸ਼ਟਰਪਤੀ ਖੁਦ ਇਸ ਦਾ ਐਲਾਨ ਕਰਨਗੇ। ਬਾਈਡੇਨ ਨੇ ਅਪਣੇ ਪ੍ਰਸ਼ਾਸਨ ਵਿਚ ਅਮਰੀਕਾ ਦੇ ਸਾਰੇ ਵਰਗਾਂ ਨੂੰ ਉਚਿਤ ਨੁਮਾਇੰੰਦਗੀ ਦੇਣ ਦਾ ਵਾਅਦਾ ਕੀਤਾ ਹੈ। ਦਸਣਯੋਗ ਹੈ ਕਿ ਪਿਛਲੇ ਹਫਤੇ ਉਨ੍ਹਾਂ ਕਿਹਾ ਸੀ ਕਿ ਕੈਬਨਿਟ ਵਿਚ ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਜੋ ਡੈਮੋਕਰੇਟਿਕ ਪਾਰਟੀ ਸਣੇ ਸਾਰਿਆਂ ਨੂੰ ਮਨਜ਼ੂਰ ਹੋਣ। ਉਨ੍ਹਾਂ ਨੇ ਅਪਣੇ ਮੰਤਰੀ ਮੰਡਲ ਦੇ ਲਈ ਕੁਝ ਲੋਕਾਂ ਦੀ ਚੋਣ ਵੀ ਕਰ ਲਈ ਹੈ, ਜਿਨ੍ਹਾਂ ਵਿਚ ਸਾਬਕਾ ਫੈਰਡਲ ਚੇਅਰਮੈਨ ਜੈਨੇਟ ਯੇਲੇਨ, ਵਰਤਮਾਨ ਫੈਡਰਲ ਗਵਰਨਰ ਲਾÎਇਲ ਬ੍ਰੇਨਾਰਡ, ਸਰਾਹ ਬਲੂਮ ਅਤੇ ਅਟਲਾਂਟਾ ਦੇ ਫੈਡਰਲ ਰਿਜ਼ਰਵ ਬੈਂਕ ਦੇ ਪ੍ਰੈਜ਼ੀਡੈਂਟ ਰਾਫੇਲ ਬੋਟਿਕ ਸ਼ਾਮਲ ਹਨ। ਅਮਰੀਕਾ ਵਿਚ ਇੱਕ ਫੈਡਰਲ ਜੱਜ ਨੇ ਦੇਸ਼ ਦੇ ਰਾਸ਼ਟਰਪਤੀ ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਟੀਮ ਵਲੋਂ ਪੈਂਸਿਲਵੇਨਿਆ ਵਿਚ ਦਾਇਰ ਉਸ ਮੁਕੱਦਮੇ ਨੂੰ ਖਾਰਜ ਕਰ ਦਿੱਤਾ ਹੈ। ਜਿਸ ਵਿਚ ਲੱਖਾਂ ਵੋਟਾਂ ਨੂੰ ਨਾਜਾਇਜ਼ ਐਲਾਨ ਕਰਨ ਦੀ ਮੰਗ ਕੀਤੀ ਗਈ ਸੀ। ਯੂਐਸ ਮਿਡਲ ਡਿਸਟ੍ਰਿਕਟ ਆਫ਼ ਪੈਂਸਿਲਵੇਨਿਆ ਦੇ ਜੱਜ ਮੈÎਥਿਊ ਬਰਾਊਨ ਨੇ ਟਰੰਪ ਕੈਂਪੇਨ ਦੀ ਮੰਗ ਸ਼ਨਿੱਚਰਵਾਰ ਨੂੰ ਖਾਰਜ ਕਰ ਦਿੱਤੀ। ਕੋਰਟ ਦੇ ਇਸ ਫੈਸਲੇ ਨਾਲ ਤਿੰਨ ਨਵੰਬਰ ਨੂੰ ਹੋਈ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਦਾ ਰਾਸ਼ਟਰਪਤੀ ਟਰੰਪ ਦੀਆਂ ਕੋਸ਼ਿਸਾਂ ਨੂੰ ਕਾਫੀ ਝਟਕਾ ਲੱਗਾ ਹੈ।ਇਥੇ ਇਹ ਵੀ ਦੱਸਣਯੋਗ ਹੈ ਕਿ ਹਾਲ ਹੀ 'ਚ ਜੋ ਬਾਈਡੇਨ ਨੇ ਭਾਰਤੀ ਮੂਲ ਦੀਆਂ ਦੋ ਮਹਿਲਾਵਾਂ ਨੂੰ ਵੀ ਆਪਣੀ ਟੀਮ 'ਚ ਸ਼ਾਮਿਲ ਕੀਤਾ ਹੈ | The once tense relationship between Joe Biden and Kamala Harris comes full circle - CNNPolitics

ਭਾਰਤੀ ਮਹਿਲਾਵਾਂ ਨੂੰ ਦਿੱਤੇ ਅਹਿਮ ਸਥਾਨ

ਜਿੰਨਾ 'ਚ ਕਮਲਾ ਹੈਰਿਸ ਤੇ ਮਾਲਾ ਅਡਿਗਾ ਸ਼ਾਮਿਲ ਹਨ। ਜਿਥੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਵੱਜੋਂ ਚੁਣਿਆ ਗਿਆ ਹੈ ਤਾਂ ਉਥੇ ਹੀ ਮਾਲਾ ਅਡਿਗਾ ਨੂੰ ਜਿਲ ਬਾਈਡੇਨ ਦੀ ਪਾਲਿਸੀ ਡਾਇਰੈਕਟਰ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ। ਜਿਥੇ ਉਹ ਫਸਟ ਲੇਡੀ ਦੇ ਤੌਰ ‘ਤੇ ਜਿਲ ਦੀਆਂ ਤਰਜੀਹਾਂ ਤੈਅ ਕਰਨਾ ਹੋਵੇਗਾ।

ਹੋਰ ਪੜ੍ਹੋ :ਭਾਰਤੀ ਮੂਲ ਦੀ ਮਾਲਾ ਅਡਿਗਾ ਨੂੰ ਅਮਰੀਕੀ ਰਾਸ਼ਟਰਪਤੀ ਨੇ ਸੌਂਪੀ ਵੱਡੀ ਜ਼ਿੰਮੇਵਾਰੀ


Top News view more...

Latest News view more...