Fri, Apr 26, 2024
Whatsapp

ਬਿਹਾਰ : ਰਸੋਈ 'ਚ ਬਾਇਲਰ ਫੱਟਣ ਨਾਲ ਹੋਇਆ ਧਮਾਕਾ ,ਚਾਰ ਲੋਕਾਂ ਦੀ ਮੌਤ ,ਕਈ ਜ਼ਖਮੀ

Written by  Shanker Badra -- November 16th 2019 03:22 PM
ਬਿਹਾਰ : ਰਸੋਈ 'ਚ ਬਾਇਲਰ ਫੱਟਣ ਨਾਲ ਹੋਇਆ ਧਮਾਕਾ ,ਚਾਰ ਲੋਕਾਂ ਦੀ ਮੌਤ ,ਕਈ ਜ਼ਖਮੀ

ਬਿਹਾਰ : ਰਸੋਈ 'ਚ ਬਾਇਲਰ ਫੱਟਣ ਨਾਲ ਹੋਇਆ ਧਮਾਕਾ ,ਚਾਰ ਲੋਕਾਂ ਦੀ ਮੌਤ ,ਕਈ ਜ਼ਖਮੀ

ਬਿਹਾਰ : ਰਸੋਈ 'ਚ ਬਾਇਲਰ ਫੱਟਣ ਨਾਲ ਹੋਇਆ ਧਮਾਕਾ ,ਚਾਰ ਲੋਕਾਂ ਦੀ ਮੌਤ ,ਕਈ ਜ਼ਖਮੀ: ਮੋਤੀਹਾਰੀ : ਬਿਹਾਰ ਜ਼ਿਲ੍ਹੇ ਦੇ ਸੁਗੌਲੀ ਬਲਾਕ ਵਿੱਚ ਮਿਡ-ਡੇ ਮੀਲ ਬਣਾਉਂਦੇ ਸਮੇਂ ਬਾਇਲਰ ਫੱਟਣ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖ਼ਮੀ ਹੋਏ ਹਨ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਮਕਾਨ ਬੁਰੀ ਤਰ੍ਹਾਂ ਤਬਾਹ ਹੋ ਗਏ। [caption id="attachment_360427" align="aligncenter" width="300"]Bihar East Champaran boiler explosion , 4 killed, 5 injured ਬਿਹਾਰ : ਰਸੋਈ 'ਚ ਬਾਇਲਰ ਫੱਟਣ ਨਾਲ ਹੋਇਆ ਧਮਾਕਾ ,ਚਾਰ ਲੋਕਾਂ ਦੀ ਮੌਤ ,ਕਈ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਮਿਡ -ਡੇ ਮੀਲ ਪ੍ਰੋਗਰਾਮ ਇੱਕ Ngo ਵੱਲੋਂ ਕਰਵਾਇਆ ਜਾਂਦਾ ਹੈ। ਇਸ ਦੌਰਾਨ ਅੱਜ ਸਵੇਰੇ ਕਰੀਬ ਚਾਰ ਵਜੇ ਮਿਡ-ਡੇਅ ਮੀਲ ਪਕਾਉਂਦੇ ਸਮੇਂ ਇਕ ਬਾਇਲਰ ਅਚਾਨਕ ਫੱਟ ਗਿਆ। ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 5 ਲੋਕ ਜ਼ਖਮੀ ਹੋਏ ਹਨ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। [caption id="attachment_360428" align="aligncenter" width="300"]Bihar East Champaran boiler explosion , 4 killed, 5 injured ਬਿਹਾਰ : ਰਸੋਈ 'ਚ ਬਾਇਲਰ ਫੱਟਣ ਨਾਲ ਹੋਇਆ ਧਮਾਕਾ ,ਚਾਰ ਲੋਕਾਂ ਦੀ ਮੌਤ ,ਕਈ ਜ਼ਖਮੀ[/caption] ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਿਕ ਮਹਿਲਾ ਨੇ ਦੱਸਿਆ ਕਿ ਮਿਡ-ਡੇ ਮੀਲ ਦਾ ਕੰਮਕਾਜ ਵੇਖਣ ਵਾਲਾ ਸੁਪਰਵਾਈਜ਼ਰ ਗਾਇਬ ਹੈ, ਜਿਸ ਨਾਲ ਕੋਈ ਵੀ ਸੰਪਰਕ ਨਹੀਂ ਹੋ ਪਾ ਰਿਹਾ ਹੈ। -PTCNews


Top News view more...

Latest News view more...