ਜਨਮ ਦਿਨ ਸਪੈਸ਼ਲ: ਜਾਣੋ, ਗੁਰਨਾਮ ਭੁੱਲਰ ਦੇ ਫਾਜ਼ਿਕਲਾ ਦੇ ਨਿੱਕੇ ਜਿਹੇ ਪਿੰਡ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੱਕ ਪਹੁੰਚਣ ਦਾ ਸਫ਼ਰ

gurnam bhular
ਜਨਮ ਦਿਨ ਸਪੈਸ਼ਲ: ਜਾਣੋ, ਗੁਰਨਾਮ ਭੁੱਲਰ ਦੇ ਫਾਜ਼ਿਕਲਾ ਦੇ ਨਿੱਕੇ ਜਿਹੇ ਪਿੰਡ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੱਕ ਪਹੁੰਚਣ ਦਾ ਸਫ਼ਰ

ਜਨਮ ਦਿਨ ਸਪੈਸ਼ਲ: ਜਾਣੋ, ਗੁਰਨਾਮ ਭੁੱਲਰ ਦੇ ਫਾਜ਼ਿਕਲਾ ਦੇ ਨਿੱਕੇ ਜਿਹੇ ਪਿੰਡ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੱਕ ਪਹੁੰਚਣ ਦਾ ਸਫ਼ਰ,ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ‘ਚ ਬੇਹਰਤਰੀਨ ਗੀਤ ਪਾਉਣ ਵਾਲੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਅੱਜ ਆਪਣਾ ਜਨਮਦਿਨ ਮਨ੍ਹਾ ਰਹੇ ਹਨ। ਗੁਰਨਾਮ ਭੁੱਲਰ ਦਾ ਜਨਮ 8 ਫਰਵਰੀ 1995 ਨੂੰ ਮਾਤਾ ਲਖਵਿੰਦਰ ਕੌਰ ਤੇ ਪਿਤਾ ਬਲਜੀਤ ਸਿੰਘ ਭੁੱਲਰ ਦੇ ਘਰ ਪਿੰਡ ਕਮਾਲ ਵਾਲਾ ਜਿਲ੍ਹਾ ਫਾਜ਼ਿਲਕਾ ਵਿੱਚ ਹੋਇਆ ਸੀ।

 

View this post on Instagram

 

Ohh my past thanks for the lesson , ohh my future i am ready ❤️ #GurnamBhullar love respect fans

A post shared by Gurnam Bhullar (@gurnambhullarofficial) on

ਦੱਸ ਦੇਈਏ ਕਿ ਗੁਰਨਾਮ ਭੁੱਲਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ‘ਚ ‘ਸ਼ਨੀਵਾਰ’, ‘ਵਿਨੀਪੈੱਗ’, ‘ਗੋਰੀਆਂ ਨਾਲ ਗੇੜੇ’, ‘ਜਿੰਨਾ ਤੇਰਾ ਮੈਂ ਕਰਦੀ’, ‘ਕਿਸਮਤ ਵਿਚ ਮਸ਼ੀਨਾਂ ਦੇ’, ‘ਮੁਲਾਕਾਤ’, ‘ਡਰਾਇਵਰੀ’ ਆਦਿ ਗੀਤ ਪਾਏ ਹਨ। ਜਿੰਨਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

 

View this post on Instagram

 

Chal v jatta pee chaah te laiye akharha @diamondstarworldwide @jassrecord wardrobe by @royaledignity

A post shared by Gurnam Bhullar (@gurnambhullarofficial) on

ਜ਼ਿਕਰ ਏ ਖਾਸ ਹੈ ਕਿ ਗੁਰਨਾਮ ਭੁੱਲਰ ਨੂੰ ਬਚਪਨ ਤੋਂ ਹੀ ਸੰਗੀਤ ਦਾ ਬਹੁਤ ਸ਼ੌਕ ਸੀ। ਜਿਸ ਕਾਰਨ ਉਨ੍ਹਾਂ ਨੇ ਬਚਪਨ ‘ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।ਗੁਰਨਾਮ ਭੁੱਲਰ ਨੇ ਗ੍ਰੈਜੂਏਸ਼ਨ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਮਿਊਜ਼ਿਕ ਵਿੱਚ ਐਮ ਏ ਕੀਤੀ ਹੈ।

 

View this post on Instagram

 

From today’s live wedding show #GurnamBhullar #JassRecords wardrobe by #RoyaleDignity

A post shared by Gurnam Bhullar (@gurnambhullarofficial) on

ਉਨ੍ਹਾਂ ਨੇ ਕਈ ਰਿਐਲਿਟੀ ਸ਼ੋਅਜ਼ ‘ਚ ਹਿੱਸਾ ਵੀ ਲਿਆ। ਉਹ ਆਵਾਜ਼ ਪੰਜਾਬ ਦੀ’ ਦੇ ਸੀਜ਼ਨ 5 ਦੇ ਜੇਤੂ ਵੀ ਰਹਿ ਚੁੱਕੇ ਹਨ।ਰਨਾਮ ਭੁੱਲਰ ਆਪਣੇ ਜ਼ਿਆਦਾਤਰ ਗੀਤਾਂ ‘ਚ ਆਪਸੀ ਰਿਸ਼ਤਿਆਂ ਨੂੰ ਦਰਸਾਉਂਦੇ ਹਨ। ਉਹ ਆਪਣੇ ਗੀਤਾਂ ਰਾਹੀਂ ਹਮੇਸ਼ਾ ਸੱਭਿਆਚਾਰਕ ਭਾਈਚਾਰੇ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।

-PTC News