Fri, Apr 26, 2024
Whatsapp

ਓਮ ਬਿਰਲਾ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦੇ ਬਣੇ ਸਪੀਕਰ

Written by  Shanker Badra -- June 19th 2019 11:59 AM
ਓਮ ਬਿਰਲਾ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦੇ ਬਣੇ ਸਪੀਕਰ

ਓਮ ਬਿਰਲਾ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦੇ ਬਣੇ ਸਪੀਕਰ

ਓਮ ਬਿਰਲਾ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦੇ ਬਣੇ ਸਪੀਕਰ:ਨਵੀਂ ਦਿੱਲੀ : ਭਾਜਪਾ ਨੇਤਾ ਅਤੇ ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿਰਲਾ ਦੀ ਅੱਜ 17 ਵੀਂ ਲੋਕ ਸਭਾ ਦੇ ਨਵੇਂ ਸਪੀਕਰ ਵਜੋਂ ਚੋਣ ਕੀਤੀ ਗਈ ਹੈ।ਇਸ ਦੌਰਾਨ ਓਮ ਬਿਰਲਾ ਨੂੰ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦਾ ਸਪੀਕਰ ਬਣਾਇਆ ਗਿਆ ਹੈ। [caption id="attachment_308561" align="aligncenter" width="300"]BJP MP from Kota, Om Birla elected as the Speaker of the 17th Lok Sabha ਓਮ ਬਿਰਲਾ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦੇ ਬਣੇ ਸਪੀਕਰ[/caption] ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ , ਜਿਸ ਨੂੰ ਕਾਂਗਰਸ ਸਮੇਤ ਬਾਕੀ ਵਿਰੋਧੀ ਪਾਰਟੀਆਂ ਵਲੋਂ ਵੀ ਸਮਰਥਨ ਦਿੱਤਾ ਗਿਆ। [caption id="attachment_308562" align="aligncenter" width="300"]BJP MP from Kota, Om Birla elected as the Speaker of the 17th Lok Sabha ਓਮ ਬਿਰਲਾ ਸਰਬਸੰਮਤੀ ਨਾਲ 17 ਵੀਂ ਲੋਕ ਸਭਾ ਦੇ ਬਣੇ ਸਪੀਕਰ[/caption] ਦੱਸ ਦੇਈਏ ਕਿ ਓਮ ਬਿਰਲਾ ਨੇ ਮੰਗਲਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਸੀ। 2 ਵਾਰ ਐੱਮ.ਪੀ. ਰਹਿ ਚੁੱਕੇ ਓਮ ਬਿਰਲਾ 3 ਵਾਰ ਕੋਟਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। -PTCNews


Top News view more...

Latest News view more...