Sun, Dec 14, 2025
Whatsapp

ਬਾਲੀਵੁੱਡ ਅਦਾਕਾਰਾ ਸਨੀ ਲਿਓਨ ਦੀ ਫ਼ਿਲਮ ਇਸ ਵਜ੍ਹਾ ਕਰਕੇ ਵਿਵਾਦਾਂ 'ਚ ਘਿਰੀ ,ਲੱਗਿਆ ਇਤਰਾਜ਼

Reported by:  PTC News Desk  Edited by:  Shanker Badra -- July 14th 2018 04:09 PM
ਬਾਲੀਵੁੱਡ ਅਦਾਕਾਰਾ ਸਨੀ ਲਿਓਨ ਦੀ ਫ਼ਿਲਮ ਇਸ ਵਜ੍ਹਾ ਕਰਕੇ ਵਿਵਾਦਾਂ 'ਚ ਘਿਰੀ ,ਲੱਗਿਆ ਇਤਰਾਜ਼

ਬਾਲੀਵੁੱਡ ਅਦਾਕਾਰਾ ਸਨੀ ਲਿਓਨ ਦੀ ਫ਼ਿਲਮ ਇਸ ਵਜ੍ਹਾ ਕਰਕੇ ਵਿਵਾਦਾਂ 'ਚ ਘਿਰੀ ,ਲੱਗਿਆ ਇਤਰਾਜ਼

ਬਾਲੀਵੁੱਡ ਅਦਾਕਾਰਾ ਸਨੀ ਲਿਓਨ ਦੀ ਫ਼ਿਲਮ ਇਸ ਵਜ੍ਹਾ ਕਰਕੇ ਵਿਵਾਦਾਂ 'ਚ ਘਿਰੀ ,ਲੱਗਿਆ ਇਤਰਾਜ਼:ਬਾਲੀਵੱਡ ਦੀ ਅਦਾਕਾਰਾ ਸੰਨੀ ਲਿਓਨੀ ਨੇ ਅਾਪਣੇ ਸ਼ੋਸਲ ਮੀਡਿਅਾਂ ਅਾਪਣੀ ਅਾ ਰਹੀ ਬਾਓੁਪਿਕ ਬਾਰੇ ਦੱਸਿਅਾ ਜਿਸ ਦੇ ਟਰੈਲਰ ਨੂੰ ਲੋਕਾਂ ਵੱਲੋਂ ਬਹੁਤ ਪੰਸਦ ਕੀਤਾ ਗਿਅਾ ਪਰ 16 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਵੈੱਬ ਸੀਰੀਜ਼ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ‘ਕੌਰ’ ਸ਼ਬਦ ਨੂੰ ਲੈ ਕੇ ਇਤਰਾਜ਼ ਜਤਾਇਆ ਹੈ।ਐੱਸ.ਜੀ.ਪੀ.ਸੀ. ਦੀ ਮੈਂਬਰ ਕਰਨਜੋਤ ਕੌਰ ਦਾ ਕਹਿਣਾ ਹੈ ਕਿ ਇਹ ਇਕ ਕਲੰਕ ਵਾਲੀ ਗੱਲ ਹੈ,ਜੋ ਇਸ ਤਰ੍ਹਾਂ ਦੀ ਮਹਿਲਾ ਆਪਣੇ ਨਾਂ ਨਾਲ ਕੌਰ ਸ਼ਬਦ ਲਗਾ ਰਹੀ ਹੈ। ੳੁਹਨਾਂ ਨੇ ੲਿਹ ਵੀ ਕਿਹਾ ਕਿ ੲਿਸ ਨੂੰ ਅਾਪਣੇ ਨਵੇ ਨਾਂ ਫਿਲਮ ਵਿੱਚ ੳੁੱਤਰਨਾ ਚਾਹੀਦਾ ਸੀ।ੳੁਹਨਾਂ ਕਿਹਾ ਕਿ ਸੰਨੀ ਲਿਓਨੀ ਹੁਣ ਸਿੱਖ ਕੌਮ ਤੋਂ ਬਾਹਰ ਹੋ ਗੲੀ ਹੈ ਤੇ ੲਿਸ ਤਰਾਂ ਦੀ ਮਹਿਲਾਂ ਰਹਿਤ ਮਰਿਅਾਦਾ ਤਹਿਤ ੳੁਹ ਅਾਪਣੇ ਨਾਂ ਨਾਲ ਕੌਰ ਸ਼ਬਦ ਨਹੀ ਲਾ ਸਕਦੀ।ਜਾਣਕਾਰੀ ਅਨੁਸਾਰ ਸੰਨੀ ਲਿਓਨੀ ਦੀ ਬਾਇਓਪਿਕ ੲਿੱਕ ਵੈਬ ਸੀਰੀਜ਼ ਹੈ।ੲਿਸ ਫਿਲਮ ਵਿੱਚ ਸੰਨੀ ਲਿਓਨੀ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਫਰ ਦਿਖਾੲਿਅਾ ਗਿਅਾ ਹੈ। ੲਿਸ ਫਿਲਮ ਵਿੱਚ ੲਿਹ ਵੀ ਦੱਸਿਅਾ ਹੈ ਕਿ ਕਿੰਨਾ ਹਲਾਤਾਂ ਕਾਰਨ ਸੰਨੀ ਲਿਓਨੀ ਪੋਰਨ ਸਟਾਰ ਬਣੀ ਸੀ।ਸੰਨੀ ਲਿਓਨੀ ਦਾ ਐੱਸ.ਜੀ.ਪੀ.ਸੀ. ਦੇ ਇਤਰਾਜ਼ ‘ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। -PTCNews


Top News view more...

Latest News view more...

PTC NETWORK
PTC NETWORK