Sat, Apr 27, 2024
Whatsapp

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਬ੍ਰੇਕਅੱਪ ਤੋਂ ਬਾਅਦ ਡਿਪਰੈਸ਼ਨ 'ਚ ,ਸੋਸ਼ਲ ਮੀਡੀਆਂ 'ਤੇ ਸਾਂਝਾ ਕੀਤਾ ਦੁੱਖ

Written by  Shanker Badra -- January 05th 2019 04:36 PM
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਬ੍ਰੇਕਅੱਪ ਤੋਂ ਬਾਅਦ ਡਿਪਰੈਸ਼ਨ 'ਚ ,ਸੋਸ਼ਲ ਮੀਡੀਆਂ 'ਤੇ ਸਾਂਝਾ ਕੀਤਾ ਦੁੱਖ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਬ੍ਰੇਕਅੱਪ ਤੋਂ ਬਾਅਦ ਡਿਪਰੈਸ਼ਨ 'ਚ ,ਸੋਸ਼ਲ ਮੀਡੀਆਂ 'ਤੇ ਸਾਂਝਾ ਕੀਤਾ ਦੁੱਖ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਬ੍ਰੇਕਅੱਪ ਤੋਂ ਬਾਅਦ ਡਿਪਰੈਸ਼ਨ 'ਚ ,ਸੋਸ਼ਲ ਮੀਡੀਆਂ 'ਤੇ ਸਾਂਝਾ ਕੀਤਾ ਦੁੱਖ:ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਪਿਛਲੇ ਕੁੱਝ ਸਮੇਂ ਤੋਂ ਬੇਹੱਦ ਪ੍ਰੇਸ਼ਾਨ ਹੈ ਕਿਉਂਕਿ ਉਸਦਾ ਬੁਆਏਫ੍ਰੈਂਡ ਹਿਮਾਂਸ ਕੋਹਲੀ ਨਾਲ ਬ੍ਰੇਕਅੱਪ ਹੋ ਗਿਆ ਹੈ।ਜਿਸ ਕਰਕੇ ਨੇਹਾ ਕੱਕੜ ਕੁੱਝ ਸਮੇਂ ਤੋਂ ਡਿਪਰੈਸ਼ਨ 'ਚ ਹੈ। [caption id="attachment_236503" align="aligncenter" width="300"]Bollywood famous singer Neha Kakkar breakup After depression social media Sense shared
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਬ੍ਰੇਕਅੱਪ ਤੋਂ ਬਾਅਦ ਡਿਪਰੈਸ਼ਨ 'ਚ ,ਸੋਸ਼ਲ ਮੀਡੀਆਂ 'ਤੇ ਸਾਂਝਾ ਕੀਤਾ ਦੁੱਖ[/caption] ਇਸ ਗੱਲ ਦਾ ਖੁਲਾਸ਼ਾ ਨੇਹਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੀਤਾ ਹੈ।ਨੇਹਾ ਕੱਕੜ ਨੇ ਆਪਣਾ ਦਰਦ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ ਹੈ।ਨੇਹਾ ਨੇ ਉਨ੍ਹਾਂ ਲੋਕਾਂ ਨੂੰ ਵੀ ਜਮਕੇ ਫਟਕਾਰ ਵੀ ਲਗਾਈ ਹੈ, ਜੋ ਉਨ੍ਹਾਂ ਦੀ ਜਿ਼ੰਦਗੀ 'ਚ ਬੁਰਾ ਪ੍ਰਭਾਵ ਪਾ ਰਹੇ ਹਨ। [caption id="attachment_236502" align="aligncenter" width="300"]Bollywood famous singer Neha Kakkar breakup After depression social media Sense shared
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਬ੍ਰੇਕਅੱਪ ਤੋਂ ਬਾਅਦ ਡਿਪਰੈਸ਼ਨ 'ਚ ,ਸੋਸ਼ਲ ਮੀਡੀਆਂ 'ਤੇ ਸਾਂਝਾ ਕੀਤਾ ਦੁੱਖ[/caption] ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਲਿਖਿਆ- ‘ਹਾਂ, ਮੈਂ ਡਿਪਰੈਸ਼ਨ `ਚ ਹਾਂ।ਇਸ ਦੁਨੀਆ ਦੇ ਸਾਰੇ ਨੇਗੇਟਿਵ ਲੋਕਾਂ ਦਾ ਸ਼ੁਕਰੀਆ।ਤੁਸੀਂ ਲੋਕ ਮੈਨੂੰ ਜਿ਼ੰਦਗੀ ਦਾ ਸਭ ਤੋਂ ਖਰਾਬ ਦੌਰ ਦੇਣ 'ਚ ਸਫਲ ਰਹੇ। ਮੁਬਾਰਕ ਹੋ, ਤੁਸੀਂ ਸਫਲ ਰਹੇ। ਮੈਂ ਤੁਹਾਨੂੰ ਇਕ ਗੱਲ ਸਾਫ ਕਰਨਾ ਚਾਹੁੰਦੀ ਹਾਂ ਕਿ ਅਜਿਹਾ ਕਿਸੇ ਇਕ ਜਾਂ ਦੋ ਲੋਕਾਂ ਕਾਰਨ ਨਹੀਂ ਹੈ, ਇਹ ਉਸ ਦੁਨੀਆ ਕਾਰਨ ਹੈ ਜੋ ਮੈਨੂੰ ਮੇਰੀ ਨਿੱਜੀ ਜਿ਼ੰਦਗੀ ਵੀ ਜਿਉਣ ਨਹੀਂ ਦੇ ਰਹੇ’।ਇਸ ਤਰ੍ਹਾਂ ਨੇਹਾ ਕੱਕੜ ਨੇ ਉਨ੍ਹਾਂ ਦੀ ਨਿੱਜੀ ਜਿ਼ੰਦਗੀ 'ਚ ਦਖਲ ਦੇਣ ਵਾਲੇ ਲੋਕਾਂ ਦੀ ਚੰਗੀ ਤਰ੍ਹਾਂ ਖਬਰ ਲਈ ਹੈ। [caption id="attachment_236504" align="aligncenter" width="300"]Bollywood famous singer Neha Kakkar breakup After depression social media  Sense shared
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਬ੍ਰੇਕਅੱਪ ਤੋਂ ਬਾਅਦ ਡਿਪਰੈਸ਼ਨ 'ਚ ,ਸੋਸ਼ਲ ਮੀਡੀਆਂ 'ਤੇ ਸਾਂਝਾ ਕੀਤਾ ਦੁੱਖ[/caption] ਜ਼ਿਕਰਯੋਗ ਹੈ ਕਿ ਨੇਹਾ ਕੱਕੜ ਨੇ ਹਿਮਾਂਸ਼ ਕੋਹਲੀ ਨਾਲੋਂ ਬ੍ਰੇਕਅੱਪ ਤੋਂ ਬਾਅਦ ਇੱਕ ਭਾਵੁਕ ਪੋਸਟ ਵੀ ਲਿਖੀ ਸੀ।ਨੇਹਾ ਕੱਕੜ ਨੇ ਲਿਖਿਆ ਮੈਨੂੰ ਨਹੀਂ ਪਤਾ ਸੀ ਕਿ ਇਸ ਦੁਨੀਆ 'ਚ ਇੰਨੇ ਬੁਰੇ ਲੋਕ ਵੀ ਹੁੰਦੇ ਹਨ। ਖੈਰ ਸਭ ਕੁਝ ਗੁਆ ਕੇ ਹੋਸ਼ 'ਚ ਹੁਣ ਆਈ, ਤਾਂ ਕੀ ਕੀਤਾ... ਮੈਂ ਆਪਣਾ ਸਭ ਕੁਝ ਦੇ ਦਿੱਤਾ ਅਤੇ ਮੈਨੂੰ ਬਦਲੇ 'ਚ ਜੋ ਮਿਲਿਆ... ਮੈਂ ਦੱਸ ਵੀ ਨਹੀਂ ਸਕਦੀ ਵੀ ਕੀ ਮਿਲਿਆ। -PTCNews


Top News view more...

Latest News view more...