Sat, Apr 27, 2024
Whatsapp

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਵੀ ਜਲਦ ਕਰਵਾ ਰਹੀ ਹੈ ਵਿਆਹ ,ਜਾਣੋਂ ਕੌਣ ਹੋਵੇਗਾ ਲਾੜਾ

Written by  Shanker Badra -- November 30th 2018 12:58 PM -- Updated: November 30th 2018 01:03 PM
ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਵੀ ਜਲਦ ਕਰਵਾ ਰਹੀ ਹੈ ਵਿਆਹ ,ਜਾਣੋਂ ਕੌਣ ਹੋਵੇਗਾ ਲਾੜਾ

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਵੀ ਜਲਦ ਕਰਵਾ ਰਹੀ ਹੈ ਵਿਆਹ ,ਜਾਣੋਂ ਕੌਣ ਹੋਵੇਗਾ ਲਾੜਾ

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਵੀ ਜਲਦ ਕਰਵਾ ਰਹੀ ਹੈ ਵਿਆਹ ,ਜਾਣੋਂ ਕੌਣ ਹੋਵੇਗਾ ਲਾੜਾ:ਮੁੰਬਈ :ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ‘ਚ ਅੱਜ ਕੱਲ੍ਹ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ।ਜੇਕਰ ਗੱਲ ਕਰੀਏ ਬਾਲੀਵੁੱਡ ਦੀ ਤਾਂ ਹਾਲ ‘ਚ 14-15 ਨਵੰਬਰ ਨੂੰ ਬਾਲੀਵੁੱਡ ਅਦਕਾਰਾ ਦੀਪਿਕਾ ਅਤੇ ਰਣਵੀਰ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਹਨ।ਉੱਥੇ ਹੀ ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ।ਹੁਣ ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਵੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।Bollywood Rakhi Sawant Deepak Kalal 31 December Marriageਇਸ ਸਬੰਧੀ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਵਿਆਹ ਦਾ ਕਾਰਡ ਸ਼ੇਅਰ ਕੀਤਾ ਹੈ।ਕਾਰਡ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਵਿਆਹ 31 ਦਸੰਬਰ 2018 ਨੂੰ ਹੋਵੇਗਾ।ਰਾਖੀ ਸਾਵੰਤ ਅਤੇ ਦੀਪਕ ਕਲਾਲ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਹਨ।Bollywood Rakhi Sawant Deepak Kalal 31 December Marriageਦੱਸ ਦੇਈਏ ਕਿ ਦੀਪਕ ਕਲਾਲ ਵੀ ਸੋਸ਼ਲ ਮੀਡਿਆ ਦਾ ਮਸ਼ਹੂਰ ਚਿਹਰਾ ਹੈ।ਉਹਨਾਂ ਦਾ ਵਿਆਹ 31 ਦਸੰਬਰ ਨੂੰ ਲਾਸ ਏਂਜਲਸ ਪੈਲਿਸ ਵਿੱਚ ਹੋਣਾ ਹੈ।ਉਨ੍ਹਾਂ ਨੇ ਆਪਣੇ ਵਿਆਹ ਦੇ ਕਾਰਡ ਵਿੱਚ ਸਾਰਿਆਂ ਨੂੰ ਆਉਣ ਦਾ ਜ਼ਰੂਰ ਸੱਦਾ ਦਿੱਤਾ ਹੈ।Bollywood Rakhi Sawant Deepak Kalal 31 December Marriageਇਸ ਸਬੰਧੀ ਰਾਖੀ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਹੈ ,ਜਿਸ ਵਿਚ ਉਹ ਆਪਣੇ ਵਿਆਹ ਦੀਆ ਤਿਆਰੀਆਂ ਬਾਰੇ ਗੱਲ ਕਰ ਰਹੀਂ ਹੈ।

 
View this post on Instagram
 

A post shared by Rakhi Sawant (@rakhisawant2511) on

-PTCNews

Top News view more...

Latest News view more...