Sat, Apr 27, 2024
Whatsapp

ਕਿਸਾਨੀ ਹਿਮਾਇਤ 'ਚ ਨਿੱਤਰੇ ਬਾਕਸਰ ਵਿਜੇੰਦਰ ਸਿੰਘ, ਖੇਲ ਰਤਨ ਵਾਪਿਸ ਕਰਨ ਦਾ ਕਿੱਤਾ ਐਲਾਨ

Written by  Jagroop Kaur -- December 06th 2020 01:53 PM -- Updated: December 06th 2020 02:18 PM
ਕਿਸਾਨੀ ਹਿਮਾਇਤ 'ਚ ਨਿੱਤਰੇ ਬਾਕਸਰ ਵਿਜੇੰਦਰ ਸਿੰਘ, ਖੇਲ ਰਤਨ ਵਾਪਿਸ ਕਰਨ ਦਾ ਕਿੱਤਾ ਐਲਾਨ

ਕਿਸਾਨੀ ਹਿਮਾਇਤ 'ਚ ਨਿੱਤਰੇ ਬਾਕਸਰ ਵਿਜੇੰਦਰ ਸਿੰਘ, ਖੇਲ ਰਤਨ ਵਾਪਿਸ ਕਰਨ ਦਾ ਕਿੱਤਾ ਐਲਾਨ

ਕਿਸਾਨੀ ਹਿਮਾਇਤ 'ਚ ਨਿੱਤਰੇ ਬਾਕਸਰ ਵਿਜੇੰਦਰ ਸਿੰਘ,ਖੇਲ ਰਤਨ ਵਾਪਿਸ ਕਰਨ ਦਾ ਕਿੱਤਾ ਐਲਾਨਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਦਿੱਲੀ ਵਿਖੇ ਧਰਨਾ ਲਗਾਤਾਰ ਜਾਰੀ ਹੈ। ਅੱਜ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦਾ 10ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕੇਂਦਰ ਸਰਕਾਰ 'ਤੇ ਹੋਰ ਦਬਾਅ ਬਣਾਉਣ ਲਈ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਵੱਡੇ ਖਿਡਾਰੀ ਆਪਣੇ ਸਨਮਾਨ ਵਾਪਸ ਕਰਨ ਲਈ ਦਿੱਲੀ ਰਵਾਨਾ ਹੋਏ ਹਨ।

ਇਹਨਾਂ ਵਿਚ ਬਾਕਸਰ ਵਿਜੇੰਦਰ ਸਿੰਘ ਵੀ ਸ਼ਾਮਿਲ ਹਨ ਜਿੰਨਾ ਨੇ ਸਿੰਘੁ ਬਾਰਡਰ 'ਤੇ ਪਹੁੰਚ ਕੇ ਅੱਜ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਆਪਣੇ ਕਾਨੂੰਨ ਵਾਪਿਸ ਨਹੀਂ ਲੈਂਦੀ ਤਾਂ ਉਹ ਆਪਣਾ ਖੇਲ ਰਤਨ ਵਾਪਿਸ ਕਰਦੇਣਗੇ Boxing: Ahead of US debut, Vijender Singh starts training under Hall of  Famer coach Freddie Roach ਜ਼ਿਕਰਯੋਗ ਹੈ ਕਿ ਹੁਣ ਤੱਕ ਬਹੁਤ ਸਾਰੇ ਖਿਡਾਰੀ ਤੇ ਸਾਹਿਤ ਜਗਤ ਨਾਲ ਜੁੜੇ ਲੋਕ ਆਪਣੇ ਪੁਰਸਕਾਰ ਵਾਪਿਸ ਕਰ ਚੁਕੇ ਹਨ, ਅਤੇ ਵਿਜੇੰਦਰ ਸਿੰਘ ਸੋਸ਼ਸਲ ਮੀਡੀਆ ਰਹਿਣ ਹੁਣ ਤਕ ਕਿਸਾਨਾਂ ਨੂੰ ਸਮਰਥਨ ਦਿੰਦੇ ਆਏ ਹਨ। ਪਰ ਅੱਜ ਉਹਨਾਂ ਆਪ ਸਿੰਘੁ ਬਾਰਡਰ 'ਤੇ ਜਾ ਕੇ ਐਲਾਨ ਕੀਤਾ ਹੈ ਕਿ ਜੇਕਰ ਸਾਡਾ ਕਿਸਾਨ ਇੰਝ ਹੀ ਸੜਕਾਂ 'ਤੇ ਰਿਹਾ ਤਾਂ ਉਹ ਸਨਮਾਨ ਵਾਪਿਸ ਕਰਦੇਣਗੇ।

Top News view more...

Latest News view more...