ਇੱਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨਾਲ ਬਾਲਕੋਨੀ ‘ਚ ਖੜ ਕੇ ਪਿਆਰ ਕਰਨਾ ਪਿਆ ਮਹਿੰਗਾ , ਵਾਪਰਿਆ ਇਹ ਹਾਦਸਾ

British couple injured after falling from French balcony
ਇੱਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨਾਲ ਬਾਲਕੋਨੀ 'ਚ ਖੜ ਕੇ ਪਿਆਰ ਕਰਨਾ ਪਿਆ ਮਹਿੰਗਾ , ਵਾਪਰਿਆ ਇਹ ਹਾਦਸਾ

ਇੱਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨਾਲ ਬਾਲਕੋਨੀ ‘ਚ ਖੜ ਕੇ ਪਿਆਰ ਕਰਨਾ ਪਿਆ ਮਹਿੰਗਾ , ਵਾਪਰਿਆ ਇਹ ਹਾਦਸਾ:ਫਰਾਂਸ : ਇੱਕ ਬ੍ਰਿਟਿਸ਼ ਨੌਜਵਾਨ ਨੂੰ ਬਾਲਕੋਨੀ ‘ਚ ਖੜੇ ਹੋ ਕੇ ਸੁਹਾਵਣੇ ਮੌਸਮ ਦਾ ਆਨੰਦ ਲੈਣਾ ਉਸ ਸਮੇਂ ਮਹਿੰਗਾ ਪੈ ਗਿਆ , ਜਦੋਂ ਉਹ ਆਪਣੇ ਪਾਰਟਨਰ ਨਾਲ ਪਿਆਰ ‘ਚ ਮਸਤ ਸੀ। ਉਹ ਕਿਸੇ ਰੈਸਟੋਰੈਂਟ ਦੀ ਬਾਲਕੋਨੀ ‘ਚ ਖੜ੍ਹੇ ਸਨ ਅਤੇ ਅਚਾਨਕ ਇੱਕ ਹਾਦਸਾ ਵਾਪਰਿਆ ਅਤੇ ਦੋਵੇਂ 12 ਫੁੱਟ ਉੱਚੀ ਬਾਲਕੋਨੀ ‘ਤੋਂ ਡਿੱਗ ਗਏ ਅਤੇ ਗੰਭੀਰ ਤੋਰ ‘ਤੇ ਜਖ਼ਮੀ ਹੋ ਗਏ ।

British couple injured after falling from French balcony
ਇੱਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨਾਲ ਬਾਲਕੋਨੀ ‘ਚ ਖੜ ਕੇ ਪਿਆਰ ਕਰਨਾ ਪਿਆ ਮਹਿੰਗਾ , ਵਾਪਰਿਆ ਇਹ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਫਰਾਂਸ ‘ਚ ਇਕ 30 ਸਾਲ ਦਾ ਵਿਅਕਤੀ ਆਪਣੀ ਕੈਨੇਡੀਅਨ ਪ੍ਰੇਮਿਕਾ ਨਾਲ ਕੈਨੇਟ ਰਿਸੋਰਟ ਦੀ 12 ਫੁੱਟ ਉੱਚੀ ਬਾਲਕੋਨੀ ‘ਚ ਖੜ੍ਹੇ ਸਨ। ਜਦੋਂ ਉਹ ਦੋਵੇਂ ਆਪਣੇ ਪਿਆਰ ‘ਚ ਮਸਤ ਸੀ ਤਾਂ ਅਚਾਨਕ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਜਿਸ ਤੋਂ ਬਾਅਦ ਦੋਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਓਥੇ ਮੌਜੂਦ ਲੋਕਾਂ ਨੇ ਹਸਪਤਾਲ ‘ਚ ਹਸਪਤਾਲ ਭਰਤੀ ਕਰਵਾਇਆ।

British couple injured after falling from French balcony
ਇੱਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨਾਲ ਬਾਲਕੋਨੀ ‘ਚ ਖੜ ਕੇ ਪਿਆਰ ਕਰਨਾ ਪਿਆ ਮਹਿੰਗਾ , ਵਾਪਰਿਆ ਇਹ ਹਾਦਸਾ

ਇਸ ਮਾਮਲੇ ਸਬੰਧੀ ਸਥਾਨਕ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਦੋਵਾਂ ਨੇ ਕੋਈ ਨਸ਼ਾ ਤਾਂ ਨਹੀਂ ਕੀਤਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
-PTCNews