ਬ੍ਰਿਟਿਸ਼ ਐਜੂਕੇਅਰ ਫਗਵਾੜਾ ਦੇ ਰਹੀ ਹੈ ਵਿਦੇਸ਼ ਜਾਣ ਦਾ ਸੁਨਹਿਰੀ ਮੌਕਾ, ਘੱਟ ਖਰਚੇ ਵਿਚ ਲਗਵਾਓ ਵੀਜ਼ੇ

British Educare Phagwara de puranne ate vishawasyog visa advisor
ਬ੍ਰਿਟਿਸ਼ ਐਜੂਕੇਅਰ ਫਗਵਾੜਾ ਦੇ ਰਹੀ ਹੈ ਵਿਦੇਸ਼ ਜਾਣ ਦਾ ਸੁਨਹਿਰੀ ਮੌਕਾ, ਘੱਟ ਖਰਚੇ ਵਿਚ ਲਗਵਾਓ ਵੀਜ਼ੇ      

ਬ੍ਰਿਟਿਸ਼ ਐਜੂਕੇਅਰ ਫਗਵਾੜਾ ਦੇ ਰਹੀ ਹੈ ਵਿਦੇਸ਼ ਜਾਣ ਦਾ ਸੁਨਹਿਰੀ ਮੌਕਾ, ਘੱਟ ਖਰਚੇ ਵਿਚ ਲਗਵਾਓ ਵੀਜ਼ੇ:ਫਗਵਾੜਾ : ਬ੍ਰਿਟਿਸ਼ ਐਜੂਕੇਅਰ ਫਗਵਾੜਾ ਪੰਜਾਬ ਦੇ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਇਸ ਇਮੀਗਰੇਸ਼ਨ ਕੰਸਲਟੈਂਟ ਸੰਸਥਾ ਨੇ ਕਈ ਚਾਹਵਾਨ ਮੁੰਡੇ -ਕੁੜੀਆਂ ਦਾ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ ,ਵਰਕ ਪਰਮਿਟ ਵੀਜ਼ਾ ਤੇ ਮਨਚਾਹੇ ਵਿਦੇਸ਼ੀ ਵੀਜ਼ੇ ਲਗਵਾ ਕੇ ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਦੇ ਵਿਦੇਸ਼ ਪੜ੍ਹਨ ਦੇ ਸੁਪਨੇ ਸਾਕਾਰ ਕੀਤੇ ਹਨ, ਜਿਸ ਦੀ ਮਿਸਾਲ ਇਸ ਸਾਲ ਦੇ ਵਿੱਚ ਦੇਖਣ ਨੂੰ ਮਿਲਦੀ ਹੈ।

ਬ੍ਰਿਟਿਸ਼ ਐਜੂਕੇਅਰ ਫਗਵਾੜਾ 2008 ‘ਚ ਸਥਾਪਿਤ ਹੋਇਆ ਸੀ ਅਤੇ ਪੰਜਾਬ ਸਰਕਾਰ ਤੋਂ ਮਨਜ਼ੂਰ ਸ਼ੁਦਾ ਹੈ। ਜਿਸਨੂੰ ਕਿ “ਬੈਸਟ ਇਮੀਗਰੇਸ਼ਨ ਕੰਸਲਟੈਂਟ ਫਾਰ ਕੈਨੇਡੀਅਨ ਸਟੂਡੈਂਟ ਵੀਜ਼ਾ” ਦਾ ਸਨਮਾਨ ਪ੍ਰਾਪਤ ਹੈ। ਇਹ ਕੈਨੇਡਾ ,ਆਸਟ੍ਰੇਲੀਆ ,ਯੂਕੇ ,ਅਮਰੀਕਾ ਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਨਾਲ਼ ਸੰਪਰਕ ਰੱਖਦਾ ਹੈ। ਇਹ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਸਪਾਊਜ਼ ਵੀਜ਼ਾ, ਵਰਕ ਪਰਮਿਟ ,ਆਨਲਾਈਨ ਵੀਜ਼ਾ ਆਦਿ ‘ਚ ਮਦਦ ਕਰਦਾ ਹੈ ,ਜਿਸਦੇ ਸੋ ਫੀਸਦੀ ਸਫ਼ਲ ਨਤੀਜੇ ਹਨ।

ਬ੍ਰਿਟਿਸ਼ ਐਜੂਕੇਅਰ ਫਗਵਾੜਾ ਨੇ ਘੱਟ ਖਰਚੇ ਵਿਚ ਜਨਵਰੀ ਵਿੱਚ ਯੂਕੇ ਦੇ 163 ਵੀਜ਼ੇ ਲਗਵਾਏ ਹਨ ਅਤੇ ਸਪਾਊਜ਼ ਵੀਜ਼ੇ ਸਾਰੇ ਹੀ ਲੱਗੇ ਹਨ। ਬ੍ਰਿਟਿਸ਼ ਐਜੂਕੇਅਰ ਫਗਵਾੜਾ ਕੈਨੇਡਾ ਦੀਆਂ 140 ਤੋਂ ਵੱਧ ਯੂਨੀਵਰਸਿਟੀਆਂ ਅਤੇ ਯੂਕੇ ਦੀਆਂ 135 ਯੂਨੀਵਰਸਿਟੀਆਂ ਨਾਲ ਸੰਪਰਕ ਰੱਖਦਾ ਹੈ। ਹੁਣ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਸੰਸਥਾ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਫਾਈਲ ਤਿਆਰ ਕੀਤੀ ਜਾਂਦੀ ਹੈ ਅਤੇ ਪਹਿਲ ਦੇ ਅਧਾਰ ‘ਤੇ ਵੀਜ਼ਾ ਲਗਵਾਇਆ ਜਾਂਦਾ ਹੈ ਅਤੇ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਂਦੀ।

ਉਨ੍ਹਾਂ ਨੇ ਕਿਹਾ ਕਿ ਅਗਰ ਕੋਈ ਵੀ ਚਾਹਵਾਨ ਨੌਜਵਾਨ ਕਿਸੇ ਵੀ ਦੇਸ਼ ਸੰਬੰਧੀ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਬ੍ਰਿਟਿਸ਼ ਐਜੂਕੇਅਰ ਫਗਵਾੜਾ ਵਿਖੇ ਆ ਕੇ ਗੱਲਬਾਤ ਕਰ ਮਿਲ ਸਕਦਾ ਹੈ। ਇਸ ਸੰਸਥਾ ਦੀ ਬਾਕੀ ਸਲਾਹਕਾਰਾਂ ਨਾਲੋਂ ਘੱਟ ਖਰਚੇ ‘ਤੇ ਫ਼ੀਸ ਹੈ ,ਜਿਸ ਨਾਲ ਜ਼ਿਆਦਾ ਬੋਝ ਨਹੀਂ ਪਵੇਗਾ। ਇਸ ਦੇ ਲਈ ਘੱਟ ਸਮੇਂ ਅਤੇ ਘੱਟ ਖਰਚੇ ਵਿਚ ਕੈਨੇਡਾ ,ਆਸਟ੍ਰੇਲੀਆ ,ਯੂਕੇ ,ਅਮਰੀਕਾ ਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦਾ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਸਪਾਊਜ਼ ਵੀਜ਼ਾ, ਵਰਕ ਪਰਮਿਟ ,ਆਨਲਾਈਨ ਵੀਜ਼ਾ ਲਗਵਾਉਣ ਲਈ ਅੱਜ ਹੀ ਸੰਪਰਕ ਕਰੋ। ਇਸ ਦੇ ਲਈ ਗੁਰੂ ਹਰਗੋਬਿੰਦ ਨਗਰ ਮਾਰਕੀਟ ਫਗਵਾੜਾ ਵਿਖੇ ਜਾ ਕੇ ਜਾਂ ਫ਼ਿਰ 9988791791 ‘ਤੇ ਫ਼ੋਨ ਕਰਕੇ ਵੀ ਸੰਪਰਕ ਕਰ ਸਕਦੇ ਹੋ।
-PTCNews