Sat, Apr 27, 2024
Whatsapp

ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ 1 ਪਾਕਿ ਤਸਕਰ ਢੇਰ,ਦੂਸਰਾ ਕਾਬੂ,4 ਪੈਕਟ ਹੈਰੋਇਨ ਬਰਾਮਦ

Written by  Shanker Badra -- April 06th 2018 09:48 AM -- Updated: May 02nd 2018 03:22 PM
ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ 1 ਪਾਕਿ ਤਸਕਰ ਢੇਰ,ਦੂਸਰਾ ਕਾਬੂ,4 ਪੈਕਟ ਹੈਰੋਇਨ ਬਰਾਮਦ

ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ 1 ਪਾਕਿ ਤਸਕਰ ਢੇਰ,ਦੂਸਰਾ ਕਾਬੂ,4 ਪੈਕਟ ਹੈਰੋਇਨ ਬਰਾਮਦ

ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ 1 ਪਾਕਿ ਤਸਕਰ ਢੇਰ,ਦੂਸਰਾ ਕਾਬੂ,4 ਪੈਕਟ ਹੈਰੋਇਨ ਬਰਾਮਦ:ਅੰਮ੍ਰਿਤਸਰ ਸੈਕਟਰ ਤਹਿਤ ਆਉਂਦੇ ਪਿੰਡ ਰਾਣੀਆਂ ਦੀ ਸਰਹੱਦੀ ਚੌਂਕੀ ਰਾਮਕੋਟ ਵਿਖੇ ਬੀਤੀ ਰਾਤ ਸੁਰੱਖਿਆ ਬਲਾਂ ਨੇ ਇੱਕ ਪਾਕਿ ਤਸਕਰ ਨੂੰ ਢੇਰ ਕਰ ਦਿੱਤਾ ਤੇ ਦੂਸਰੇ ਨੂੰ ਜਿਊਂਦਾ ਕਾਬੂ ਕੀਤਾ ਗਿਆ ਹੈ।ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ 1 ਪਾਕਿ ਤਸਕਰ ਢੇਰ,ਦੂਸਰਾ ਕਾਬੂ,4 ਪੈਕਟ ਹੈਰੋਇਨ ਬਰਾਮਦਸੂਤਰਾਂ ਅਨੁਸਾਰ ਅੱਜ ਸਵੇਰੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 4 ਪੈਕਟ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।ਮੌਕੇ 'ਤੇ ਢੇਰ ਹੋਏ ਤਸਕਰ ਦੀ ਪਹਿਚਾਣ ਸਬੀਰ ਹੂਸੈਨ ਦੇ ਵੱਜੋਂ ਹੋਈ ਹੈ ਉਸ ਦੀ ਉਮਰ ਕਰੀਬ 30 ਸਾਲ ਦੀ ਹੈ।ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ 1 ਪਾਕਿ ਤਸਕਰ ਢੇਰ,ਦੂਸਰਾ ਕਾਬੂ,4 ਪੈਕਟ ਹੈਰੋਇਨ ਬਰਾਮਦਇਸ ਤੋਂ ਬਿਨਾਂ ਦੂਸਰੇ ਫੜੇ ਗਏ ਣਿਅਕਤੀ ਪਹਿਚਾਣ ਰਾਸਿਦ ਅਲੀ ਦੇ ਵੱਜੋ ਹੋਈ ਹੈ ਅਤੇ ਉਸ ਦੀ ਉਮਰ ਕਰੀਬ 32 ਸਾਲ ਹੈ।ਇਹ ਦੋਵੇ ਘੁਸਪੈਠੀਏ ਥੱਠਾ ਦਲਵਾਨ (ਲਹੌਰ) ਦੇ ਨਾਲ ਸੰਬੰਧਿਤ ਹਨ।ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ 1 ਪਾਕਿ ਤਸਕਰ ਢੇਰ,ਦੂਸਰਾ ਕਾਬੂ,4 ਪੈਕਟ ਹੈਰੋਇਨ ਬਰਾਮਦਇਸ ਤੋਂ ਬਿਨਾਂ ਬੀ.ਐੱਸ.ਐੱਫ ਦੇ ਜਵਾਨਾਂ ਵੱਲੋ ਇਲਾਕੇ 'ਚ ਸਰਚ ਅਪ੍ਰੇਸ਼ਨ ਜਾਰੀ ਹੈ। -PTCNews


Top News view more...

Latest News view more...