ਇੱਥੇ ਕੌਫ਼ੀ ਦੇ ਇੱਕ ਕੱਪ ਦੀ ਕੀਮਤ ਜਾਣਗੇ ਉੱਡ ਜਾਣਗੇ ਹੋਸ਼ ,ਪੜ੍ਹੋ ਪੂਰੀ ਖ਼ਬਰ

California Caltech Cafe One cup of coffee Price $ 75
ਇੱਥੇ ਕੌਫ਼ੀ ਦੇ ਇੱਕ ਕੱਪ ਦੀ ਕੀਮਤ ਜਾਣਗੇ ਉੱਡ ਜਾਣਗੇ ਹੋਸ਼ ,ਪੜ੍ਹੋ ਪੂਰੀ ਖ਼ਬਰ

ਇੱਥੇ ਕੌਫ਼ੀ ਦੇ ਇੱਕ ਕੱਪ ਦੀ ਕੀਮਤ ਜਾਣਗੇ ਉੱਡ ਜਾਣਗੇ ਹੋਸ਼ ,ਪੜ੍ਹੋ ਪੂਰੀ ਖ਼ਬਰ:ਕੈਲੀਫੋਰਨੀਆ : ਕੌਫ਼ੀ ਪੀਣਾ ਕਿਸ ਨੂੰ ਪਸੰਦ ਨਹੀਂ ਹੋਵੇਗਾ ਪਰ ਕੀ ਕਦੇ ਤੁਸੀਂ ਸੋਚ ਸਕਦੇ ਹੋ ਕਿ ਕੌਫ਼ੀ ਦੇ ਇੱਕ ਕੱਪ ਦੀ ਕੀਮਤ ਐਨੀ ਹੋ ਸਕਦੀ ਹੈ।ਜੀ ਹਾਂ ਕੈਲੀਫੋਰਨੀਆ ਦੇ ਕਲੇਚ ਕੈਫੇ ਦਾ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕੈਫੇ ‘ਚ ਦੁਨੀਆ ਦੀ ਸਭ ਤੋਂ ਮਹਿੰਗੀ ਕੌਫ਼ੀ ਮਿਲਦੀ ਹੈ।ਉਸ ਕੌਫ਼ੀ ਕੈਫੇ ‘ਚ ਇੱਕ ਕੱਪ ਕੌਫ਼ੀ ਦੀ ਕੀਮਤ 75 ਡਾਲਰ ਯਾਨੀ ਕਰੀਬ 5200 ਰੁਪਏ ਹੈ।ਕੌਫ਼ੀ ਦਾ ਨਾਂ ਏਲੀਡਾ ਨੈਚੁਰਲ ਗੀਸ਼ਾ 803 ਹੈ।

California Caltech Cafe One cup of coffee Price $ 75
ਇੱਥੇ ਕੌਫ਼ੀ ਦੇ ਇੱਕ ਕੱਪ ਦੀ ਕੀਮਤ ਜਾਣਗੇ ਉੱਡ ਜਾਣਗੇ ਹੋਸ਼ ,ਪੜ੍ਹੋ ਪੂਰੀ ਖ਼ਬਰ

ਹਾਲ ਹੀ ‘ਚ ਹੋਈ ਨਿਲਾਮੀ ‘ਚ 450 ਗ੍ਰਾਮ ਕੌਫ਼ੀ 803 ਡਾਲਰ ਯਾਨੀ ਕਰੀਬ 56 ਹਜ਼ਾਰ ਰੁਪਏ ਦੀ ਵਿੱਕੀ ਸੀ।ਪਨਾਮਾ ਕੌਫ਼ੀ ਕੰਪੀਟੀਸ਼ਨ ‘ਚ ਸਭ ਤੋਂ ਵਧੀਆ ਸੀ।ਇਸ ‘ਚ ਕੌਫ਼ੀ ਨੂੰ ਦੁਨੀਆ ਦਾ ਆਸਕਰ ਐਵਾਰਡ ਮੰਨਿਆ ਜਾਂਦਾ ਹੈ।ਇਸ ਕੌਫ਼ੀ ਦੇ ਸਿਰਫ 45 ਬੀਜ ਹੀ ਵੇਚਣ ਲਈ ਉਪੱਲਬਧ ਹੁੰਦੇ ਹਨ।

California Caltech Cafe One cup of coffee Price $ 75
ਇੱਥੇ ਕੌਫ਼ੀ ਦੇ ਇੱਕ ਕੱਪ ਦੀ ਕੀਮਤ ਜਾਣਗੇ ਉੱਡ ਜਾਣਗੇ ਹੋਸ਼ ,ਪੜ੍ਹੋ ਪੂਰੀ ਖ਼ਬਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ’,ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ਛੜਾ’ ਦਾ ਟਰੇਲਰ ਰਿਲੀਜ਼

ਇਸ ਦੌਰਾਨ ਪਨਾਮਾ ‘ਚ ਪਾਈ ਜਾਣ ਵਾਲੀ ਕੌਫ਼ੀ ਅਰਬਿਕਾ ਕੌਫ਼ੀ ਹੈ।ਇਸ ਦਾ ਸਵਾਦ ਚਾਹ ਜਿਹਾ ਹੁੰਦਾ ਹੈ। ਇਹ 10 ਪੌਂਡ ਬੀਜ ਤੋਂ 80 ਕੱਪ ਕੌਫ਼ੀ ਤਿਆਰ ਹੁੰਦੀ ਹੈ।ਇਸ ਨੂੰ ਪੀ ਕੇ ਦਿਮਾਗ ‘ਚ ਬਲਾਸਟ ਜਿਹਾ ਹੁੰਦਾ ਹੈ।
-PTCNews