Advertisment

ਪਹਿਲਾ ਰੁਝਾਨ 'ਚ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਪਿੱਛੇ

author-image
Riya Bawa
New Update
Advertisment
ਵੋਟਾਂ ਦੀ ਗਿਣਤੀ ਸ਼ੁਰੂ ਗਈ ਹੈ। ਇਸ ਦੌਰਾਨ ਪਹਿਲਾ ਰੁਝਾਨ ਸਾਹਮਣੇ ਆਇਆ ਹੈ। ਪਹਿਲਾ ਰੁਝਾਨ 'ਚ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਪਿੱਛੇ ਚਲ ਰਹੇ ਹਨ। ਪਟਿਆਲਾ ਸ਼ਹਿਰੀ ਵਿਚ ਇਸ ਦੌਰਾਨ ਅਜੀਤਪਾਲ ਸਿੰਘ ਅੱਗੇ ਚੱਲ ਰਹੇ ਹਨ।    ਪਹਿਲਾ ਰਾਉਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਤੇਤੀ ਸੌ ਵੋਟਾਂ ਤੋਂ ਅੱਗੇ ਹਨ।-
punjabi-news punjab-assembly-elections-2022 punjab-election-2022-result elections-result-2022 results-2022
Advertisment

Stay updated with the latest news headlines.

Follow us:
Advertisment