Sat, Apr 27, 2024
Whatsapp

ਗੁਰਦੇ ਦੀ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਫ਼ਿਰ ਪਹੁੰਚੇ ਪੀ.ਜੀ.ਆਈ

Written by  Jashan A -- January 12th 2019 02:39 PM
ਗੁਰਦੇ ਦੀ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਫ਼ਿਰ ਪਹੁੰਚੇ ਪੀ.ਜੀ.ਆਈ

ਗੁਰਦੇ ਦੀ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਫ਼ਿਰ ਪਹੁੰਚੇ ਪੀ.ਜੀ.ਆਈ

ਗੁਰਦੇ ਦੀ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਫ਼ਿਰ ਪਹੁੰਚੇ ਪੀ.ਜੀ.ਆਈ,ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇੱਕ ਵਾਰ ਫਿਰ ਚੈਕਅਪ ਕਰਵਾਉਣ ਲਈ ਪੀਜੀਆਈ ਪਹੁੰਚੇ। ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਦਾ ਗੁਰਦੇ ਦੀ ਪਥਰੀ ਦਾ ਆਪਰੇਸ਼ਨ ਹੋਇਆ ਹੈ। [caption id="attachment_239648" align="aligncenter" width="300"]CAPTAIN ਗੁਰਦੇ ਦੀ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਫ਼ਿਰ ਪਹੁੰਚੇ ਪੀ.ਜੀ.ਆਈ[/caption] ਉਨ੍ਹਾਂ ਦਾ ਆਪਰੇਸ਼ਨ ਸਫਲ ਰਿਹਾ ਸੀ। ਡਾਕਟਰਾਂ ਮੁਤਾਬਕ ਕੈਪਟਨ ਨੂੰ ਗੁਰਦੇ 'ਚ ਪਥਰੀ ਹੋਣ ਕਾਰਨ ਕਾਫੀ ਤਕਲੀਫ ਰਹਿੰਦੀ ਸੀ, ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਆਪਰੇਸ਼ਨ ਕਰਕੇ ਪਥਰੀ ਕੱਢ ਦਿੱਤੀ ਅਤੇ ਹੁਣ ਕੈਪਟਨ ਚੈੱਕਅਪ ਕਰਾਉਣ ਲਈ ਪੀ. ਜੀ. ਆਈ. ਪੁੱਜੇ ਹਨ। [caption id="attachment_239650" align="aligncenter" width="300"]pgi ਗੁਰਦੇ ਦੀ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਫ਼ਿਰ ਪਹੁੰਚੇ ਪੀ.ਜੀ.ਆਈ[/caption] ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਵਿਗੜਨ ਦੀ ਖ਼ਬਰ ਮਿਲੀ ਸੀ। [caption id="attachment_239649" align="aligncenter" width="300"]Captain ਗੁਰਦੇ ਦੀ ਪੱਥਰੀ ਦੇ ਆਪਰੇਸ਼ਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਫ਼ਿਰ ਪਹੁੰਚੇ ਪੀ.ਜੀ.ਆਈ[/caption] ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਇਲਾਜ ਲਈ ਪੀ.ਜੀ.ਆਈ.ਪਹੁੰਚੇ ਸਨ। ਜਿਥੇ ਉਹਨਾਂ ਦਾ ਚੈਕਅਪ ਕੀਤਾ ਗਿਆ ਸੀ ਤੇ ਉਹਨਾਂ ਦੇ ਗੁਰਦੇ 'ਚ ਪੱਥਰੀ ਪੈ ਗਈ ਸੀ। ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਆਪਰੇਸ਼ਨ ਕਰਕੇ ਪਥਰੀ ਕੱਢ ਦਿੱਤੀ। -PTC News


Top News view more...

Latest News view more...