Sat, Apr 27, 2024
Whatsapp

ਚੰਡੀਗੜ੍ਹ 'ਚ ਇਮਾਰਤ ਹੋਈ ਢਹਿ-ਢੇਰੀ ,ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

Written by  Shanker Badra -- August 08th 2018 02:42 PM
ਚੰਡੀਗੜ੍ਹ 'ਚ ਇਮਾਰਤ ਹੋਈ ਢਹਿ-ਢੇਰੀ ,ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਚੰਡੀਗੜ੍ਹ 'ਚ ਇਮਾਰਤ ਹੋਈ ਢਹਿ-ਢੇਰੀ ,ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਚੰਡੀਗੜ੍ਹ 'ਚ ਇਮਾਰਤ ਹੋਈ ਢਹਿ-ਢੇਰੀ ,ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ:ਚੰਡੀਗੜ੍ਹ 'ਚ ਇੱਕ ਇਮਾਰਤ ਦੇ ਢਹਿ-ਢੇਰੀ ਹੋਣ ਦੀ ਜਾਣਕਾਰੀ ਮਿਲੀ ਹੈ।ਇਸ ਇਮਾਰਤ ਦੇ ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਹ ਹਾਦਸਾ ਚੰਡੀਗੜ੍ਹ ਦੇ ਦੇਵ ਸਮਾਜ ਕਾਲਜ ਨੇੜੇ ਬੁਰੈਲ 1080 'ਚ ਵਾਪਰਿਆ ਹੈ।ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਬਚਾਅ ਟੀਮ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤਾ ਹੈ।ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੇ ਡਿੱਗਦੇ ਹੀ ਉਥੇ ਹੜਕੰਪ ਮਚ ਗਿਆ।ਹਰ ਪਾਸੇ ਮਿੱਟੀ ਦਾ ਗੁਬਾਰ ਉੱਠਣ ਕਾਰਨ ਲੋਕਾਂ ਨੂੰ ਕੁਝ ਸਮੇ ਤੱਕ ਕੁਝ ਵੀ ਦਿਖਾਈ ਨਹੀਂ ਦਿੱਤਾ। -PTCNews


Top News view more...

Latest News view more...