Fri, Apr 26, 2024
Whatsapp

ਚੰਡੀਗੜ੍ਹ ਦੇ ਸੈਕਟਰ -37 ਵਿੱਚ ਫ਼ਿਲਮੀ ਸਟਾਈਲ 'ਚ ਵਾਪਰਿਆ ਹਾਦਸਾ , ਖੜ੍ਹੀਆਂ ਗੱਡੀਆਂ 'ਤੇ ਚੜੀ ਫਾਰਚੂਨਰ ,ਦੇਖੋ ਵੀਡੀਓ    

Written by  Shanker Badra -- January 11th 2020 01:52 PM -- Updated: January 11th 2020 01:56 PM
ਚੰਡੀਗੜ੍ਹ ਦੇ ਸੈਕਟਰ -37 ਵਿੱਚ ਫ਼ਿਲਮੀ ਸਟਾਈਲ 'ਚ ਵਾਪਰਿਆ ਹਾਦਸਾ , ਖੜ੍ਹੀਆਂ ਗੱਡੀਆਂ 'ਤੇ ਚੜੀ ਫਾਰਚੂਨਰ ,ਦੇਖੋ ਵੀਡੀਓ    

ਚੰਡੀਗੜ੍ਹ ਦੇ ਸੈਕਟਰ -37 ਵਿੱਚ ਫ਼ਿਲਮੀ ਸਟਾਈਲ 'ਚ ਵਾਪਰਿਆ ਹਾਦਸਾ , ਖੜ੍ਹੀਆਂ ਗੱਡੀਆਂ 'ਤੇ ਚੜੀ ਫਾਰਚੂਨਰ ,ਦੇਖੋ ਵੀਡੀਓ    

ਚੰਡੀਗੜ੍ਹ ਦੇ ਸੈਕਟਰ -37 ਵਿੱਚ ਫ਼ਿਲਮੀ ਸਟਾਈਲ 'ਚ ਵਾਪਰਿਆ ਹਾਦਸਾ , ਖੜ੍ਹੀਆਂ ਗੱਡੀਆਂ 'ਤੇ ਚੜੀ ਫਾਰਚੂਨਰ ,ਦੇਖੋ ਵੀਡੀਓ:ਚੰਡੀਗੜ੍ਹ : ਚੰਡੀਗੜ੍ਹ ਸੈਕਟਰ -37 ਕਮਿਊਨਿਟੀ ਸੈਂਟਰ ਦੇ ਸਾਹਮਣੇਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਇੱਕ ਤੇਜ਼ ਰਫ਼ਤਾਰ 'ਚ ਆ ਰਹੀ ਫਾਰਚੂਨਰ ਕਾਰ ਫੁੱਟਪਾਥ 'ਤੇ ਖੜੀਆਂ 2 ਕਾਰਾਂ 'ਤੇ ਚੜ੍ਹ ਗਈ ਹੈ। [caption id="attachment_378713" align="aligncenter" width="300"]Chandigarh Sector-37 Filmy style Accident , Fortuner on Vehicles ਚੰਡੀਗੜ੍ਹ ਦੇ ਸੈਕਟਰ -37 ਵਿੱਚ ਫ਼ਿਲਮੀ ਸਟਾਈਲ 'ਚ ਭਿਆਨਕ ਹਾਦਸਾ , ਖੜ੍ਹੀਆਂ ਗੱਡੀਆਂ 'ਤੇ ਚੜੀ ਫਾਰਚੂਨਰ[/caption] ਇਸ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ ਹੈ ਤੇ ਰਾਹਗੀਰਾਂ ਦੀ ਮਦਦ ਨਾਲ਼ ਕਾਰ ਚਾਲਕ ਨੂੰ ਕਾਰ 'ਚੋਂ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਜਖ਼ਮੀ ਵਿਅਕਤੀ ਨੂੰ ਸੈਕਟਰ -16 ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। [caption id="attachment_378718" align="aligncenter" width="300"] Chandigarh Sector-37 Filmy style Accident , Fortuner on Vehicles ਚੰਡੀਗੜ੍ਹ ਦੇ ਸੈਕਟਰ -37 ਵਿੱਚ ਫ਼ਿਲਮੀ ਸਟਾਈਲ 'ਚ ਭਿਆਨਕ ਹਾਦਸਾ , ਖੜ੍ਹੀਆਂ ਗੱਡੀਆਂ 'ਤੇ ਚੜੀ ਫਾਰਚੂਨਰ[/caption] ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਕਾਰ ਚਾਲਕ ਕਿਸੀ ਬਿਮਾਰੀ ਤੋਂ ਪੀੜਤ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਪਰ ਖੁਸ਼ਕਿਸਮਤੀ ਨਾਲ਼ ਇਸ ਹਾਦਸੇ ਵਿੱਚ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਹੈ। -PTCNews


Top News view more...

Latest News view more...