ਚੰਡੀਗੜ੍ਹ ਦੇ ਇੱਕ ਵਿਅਕਤੀ ਨੇ ਗੱਡੀ ਦੇ ਨੰਬਰ ਲਈ ਖਰਚੇ ਲੱਖਾਂ ਰੁਪਏ, ਉੱਡੇ ਸਭ ਦੇ ਹੋਸ਼

Chd

ਚੰਡੀਗੜ੍ਹ ਦੇ ਇੱਕ ਵਿਅਕਤੀ ਨੇ ਗੱਡੀ ਦੇ ਨੰਬਰ ਲਈ ਖਰਚੇ ਲੱਖਾਂ ਰੁਪਏ, ਉੱਡੇ ਸਭ ਦੇ ਹੋਸ਼,ਚੰਡੀਗੜ੍ਹ: ਚੰਡੀਗੜ੍ਹ ਦੇ ਕੁਲਵਿੰਦਰ ਸਿੰਘ ਬਾਸੀ ਨੇ ਸਾਢੇ ਤਿੰਨ ਕਰੋੜ ਦੀ ਬੈਂਟਲੇ ਕਾਰ ਲਈ ਸੀਐਚ-01 ਬੀਜ਼ੈਡ 0001 ਨੰਬਰ 15.35 ਲੱਖ ਰੁਪਏ ‘ਚ ਖਰੀਦੀਆ ਹੈ। ਜਿਸ ਤੋਂ ਬਾਅਦ ਇਹ ਮਾਮਲਾ ਚੰਡੀਗੜ੍ਹ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Chdਰਜਿਸਟ੍ਰਿੰਗ ਐਂਡ ਲਾਈਸੈਂਸਿੰਗ ਅਥਾਰਿਟੀ ਦੀ ਤਿੰਨ ਦਿਨਾਂ ਤੋਂ ਜਾਰੀ ਫੈਂਸੀ ਨੰਬਰਾਂ ਦੀ ਬੋਲੀ ਵੀਰਵਾਰ ਨੂੰ ਖ਼ਤਮ ਹੋਈ। ਇਸ ‘ਚ ਸਭ ਤੋਂ ਮਹਿੰਗਾ ਨੰਬਰ 0001 ਹੀ ਵਿਕਿਆ।ਕੁਲਵਿੰਦਰ ਸਿੰਘ ਬਾਸੀ ਮੁਤਾਬਕ ਉਸ ਦਾ ਮਨ ਸੀ, ਇਸ ਲਈ ਇਹ ਨੰਬਰ ਖਰੀਦ ਲਿਆ।

ਹੋਰ ਪੜ੍ਹੋ: ਅੰਮ੍ਰਿਤਸਰ: ਭੰਡਾਰੀ ਪੁਲ ਕੋਲ ਲੁਟੇਰਿਆਂ ਨੇ ਦਿੱਲੀ ਤੋਂ ਆਏ ਵਪਾਰੀ ਤੋਂ ਲੁੱਟਿਆ ਸੋਨਾ, ਸੋਨੇ ਦੀ ਕੁੱਲ ਕੀਮਤ 70 ਲੱਖ ਰੁਪਏ

Chdਇਸ ਦੀ ਕੋਈ ਖਾਸ ਵਜ੍ਹਾ ਨਹੀਂ ਸੀ।ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਸ਼ਹਿਰ ‘ਚ ਹੁਣ ਹਰ ਪਾਸੇ ਇਸ ਵੀ.ਆਈ.ਪੀ ਨੰਬਰ ਦੀ ਚਰਚਾ ਹੋ ਰਹੀ ਹੈ।

-PTC News