ਹੋਰ ਖਬਰਾਂ

ਮਦੁਰਾਈ : ਚੈਕਾਨੂਰਾਨੀ 'ਚ ਨਿਰਮਾਣ ਅਧੀਨ ਡਿੱਗੀ ਇਮਾਰਤ , ਇੱਕ ਮਜ਼ਦੂਰ ਦੀ ਮੌਤ, ਕਈ ਜ਼ਖ਼ਮੀ

By Shanker Badra -- July 06, 2019 9:19 am

ਮਦੁਰਾਈ : ਚੈਕਾਨੂਰਾਨੀ 'ਚ ਨਿਰਮਾਣ ਅਧੀਨ ਡਿੱਗੀ ਇਮਾਰਤ , ਇੱਕ ਮਜ਼ਦੂਰ ਦੀ ਮੌਤ, ਕਈ ਜ਼ਖ਼ਮੀ:ਮਦੁਰਾਈ : ਤਾਮਿਲਨਾਡੂ ਦੇ ਮਦੁਰਾਈ ਸ਼ਹਿਰ ਦੇ ਚੈਕਾਨੂਰਾਨੀ 'ਚ ਇੱਕ ਨਿਰਮਾਣ ਅਧੀਨ ਇਮਾਰਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖ਼ਮੀ ਹੋ ਗਏ ਹਨ।

    Chekkanoorani building collapses ,1 dead, 4 rescued
ਮਦੁਰਾਈ : ਚੈਕਾਨੂਰਾਨੀ 'ਚ ਨਿਰਮਾਣ ਅਧੀਨ ਡਿੱਗੀ ਇਮਾਰਤ , ਇੱਕ ਮਜ਼ਦੂਰ ਦੀ ਮੌਤ, ਕਈ ਜ਼ਖ਼ਮੀ

ਇਸ ਘਟਨਾ ਤੋਂ ਬਾਅਦ ਜ਼ਖ਼ਮੀ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।

Chekkanoorani building collapses ,1 dead, 4 rescued
ਮਦੁਰਾਈ : ਚੈਕਾਨੂਰਾਨੀ 'ਚ ਨਿਰਮਾਣ ਅਧੀਨ ਡਿੱਗੀ ਇਮਾਰਤ , ਇੱਕ ਮਜ਼ਦੂਰ ਦੀ ਮੌਤ, ਕਈ ਜ਼ਖ਼ਮੀ

ਇਸ ਦੌਰਾਨ ਘਟਨਾ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕਾਰਜ ਫਿਲਹਾਲ ਚੱਲ ਰਹੇ ਹਨ।
-PTCNews

  • Share