Fri, Apr 26, 2024
Whatsapp

ਜਦੋਂ ਦੋਸਤ ਦੀ ਪਤਨੀ ਨਾਲ ਕਰਨ ਲੱਗਾ ਅਜਿਹਾ ਕੰਮ ਤਾਂ ਕੈਮਰੇ ਨੇ ਖੋਲ੍ਹੀ ਪੋਲ

Written by  Shanker Badra -- April 17th 2019 01:16 PM
ਜਦੋਂ ਦੋਸਤ ਦੀ ਪਤਨੀ ਨਾਲ ਕਰਨ ਲੱਗਾ ਅਜਿਹਾ ਕੰਮ ਤਾਂ ਕੈਮਰੇ ਨੇ ਖੋਲ੍ਹੀ ਪੋਲ

ਜਦੋਂ ਦੋਸਤ ਦੀ ਪਤਨੀ ਨਾਲ ਕਰਨ ਲੱਗਾ ਅਜਿਹਾ ਕੰਮ ਤਾਂ ਕੈਮਰੇ ਨੇ ਖੋਲ੍ਹੀ ਪੋਲ

ਜਦੋਂ ਦੋਸਤ ਦੀ ਪਤਨੀ ਨਾਲ ਕਰਨ ਲੱਗਾ ਅਜਿਹਾ ਕੰਮ ਤਾਂ ਕੈਮਰੇ ਨੇ ਖੋਲ੍ਹੀ ਪੋਲ:ਚੀਨ : ਉੱਤਰ-ਪੂਰਬੀ ਚੀਨ ਦੇ ਮੁਡਾਨਜਿਆਂਗ ਸ਼ਹਿਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿਥੇ ਇੱਕ ਵਿਅਕਤੀ ਨੇ ਆਪਣੇ ਦੋਸਤ ਨਾਲ ਹੀ ਯਾਰ ਮਾਰ ਕੀਤੀ ਹੈ।ਇੱਥੇ ਇੱਕ ਵਿਅਕਤੀ ਦਫ਼ਤਰ ਜਾਣ ਤੋਂ ਪਹਿਲਾਂ ਘਰ ਵਿੱਚ ਆਪਣੇ ਡੈਸਕਟਾਪ ਦੇ ਕੈਮਰੇ ਨੂੰ ਬੰਦ ਕਰਨ ਦੀ ਭੁੱਲ ਗਿਆ ਪਰ ਬਾਅਦ ਵਿਚ ਜਦ ਉਸ ਨੇ ਡੈਸਕਟਾਪ ਵਿੱਚ ਕੈਪਚਰ ਫੁਟੇਜ ਦੇਖੀ ਚਾਂ ਉਸਦੇ ਹੋਸ਼ ਉੱਡ ਗਏ। [caption id="attachment_283753" align="aligncenter" width="300"]China his wife cheating with his good friend on 'accidental' dashcam footage ਜਦੋਂ ਦੋਸਤ ਦੀ ਪਤਨੀ ਨਾਲ ਕਰਨ ਲੱਗਾ ਅਜਿਹਾ ਕੰਮ ਤਾਂ ਕੈਮਰੇ ਨੇ ਖੋਲ੍ਹੀ ਪੋਲ[/caption] ਦਰਅਸਲ 'ਚ ਉਸ ਦੀ ਪਤਨੀ ਅਤੇ ਦੋਸਤ ਇਤਰਾਜ਼ਯੋਗ ਹਾਲਤ ਵਿੱਚ ਕੈਮਰੇ ਵਿੱਚ ਕੈਦ ਹੋ ਗਏ ਸਨ।ਇਹ ਘਟਨਾ ਉੱਤਰੀ-ਪੁਰਵੀ ਚੀਨ ਦੇ ਮੁਡਾਨਜਿਯਾਂਗ ਵਿੱਚ ਰਹਿਣ ਵਾਲੇ ਯਾਂਗ ਨਾਲ ਵਾਪਰੀ ਹੈ।ਯਾਂਗ ਮੁਤਾਬਿਕ ਵੀਡੀਓ 2016 ਵਿੱਚ ਰਿਕਾਰਡ ਕੀਤਾ ਗਿਆ ਸੀ ਪਰ ਵੀਡੀਓ ਜਾਰੀ ਹੋਣ ਤੋਂ ਬਾਅਦ ਯਾਂਗ ਨੇ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਅਤੇ 2018 ਵਿਚ ਦੋਵਾਂ ਦਾ ਰਸਮੀ ਤੌਰ ‘ਤੇ ਤਲਾਕ ਹੋ ਗਿਆ। [caption id="attachment_283752" align="aligncenter" width="300"]China his wife cheating with his good friend on 'accidental' dashcam footage ਜਦੋਂ ਦੋਸਤ ਦੀ ਪਤਨੀ ਨਾਲ ਕਰਨ ਲੱਗਾ ਅਜਿਹਾ ਕੰਮ ਤਾਂ ਕੈਮਰੇ ਨੇ ਖੋਲ੍ਹੀ ਪੋਲ[/caption] ਹਾਲ ਹੀ ਹਾਲ ਵਿੱਚ ਯਾਂਗ ਨੇ ਇਸ ਘਟਨਾ ਦੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ।ਉਸ ਦਿਨ ਉਸਨੂੰ ਲੱਗਾ ਕਿ ਉਸਦੇ ਸਿਸਟਮ ਦਾ ਕੈਮਰਾ ਖਰਾਬ ਹੋ ਗਿਆ ਪਰ ਉਹ ਚੱਲ ਰਿਹਾ ਸੀ।ਜਿਸ ਤੋਂ ਬਾਅਦ ਉਸ ਦੀ ਪਤਨੀ ਅਤੇ ਉਸ ਦੇ ਜਿਗਰੀ ਦੋਸਤ ਦੇ ਅਸ਼ਲੀਲ ਕੰਮ ਕੈਦ ਹੋ ਗਏ ਸਨ।ਉਸ ਵੀਡੀਓ ਵਿੱਚ ਦੋਨੋਂ ਇਤਰਾਜਯੋਗ ਹਾਲਤ ਵਿੱਚ ਸਨ। [caption id="attachment_283754" align="aligncenter" width="300"]China his wife cheating with his good friend on 'accidental' dashcam footage ਜਦੋਂ ਦੋਸਤ ਦੀ ਪਤਨੀ ਨਾਲ ਕਰਨ ਲੱਗਾ ਅਜਿਹਾ ਕੰਮ ਤਾਂ ਕੈਮਰੇ ਨੇ ਖੋਲ੍ਹੀ ਪੋਲ[/caption] ਯਾਂਗ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਦਾ ਆਪਣੇ ਦੋਸਤ ਨਾਲ ਨਜਾਇਜ਼ ਸਬੰਧ ਸਨ। ਯਾਂਗ ਨੇ ਕਿਹਾ ਕਿ ਲਿਊ ਨਾਂਅ ਦਾ ਵਿਅਕਤੀ ਮੇਰਾ ਚੰਗਾ ਮਿੱਤਰ ਸੀ ਅਤੇ ਉਸਦੇ ਘਰ ਆਉਂਦਾ ਰਹਿੰਦਾ ਸੀ।ਇਸ ਸਮੇਂ ਦੌਰਾਨ ਲਿਊ ਦੀ ਉਸਦੀ ਪਤਨੀ ਨਾਲ ਮੁਲਾਕਾਤ ਹੋਈ ਅਤੇ ਬਾਅਦ ਵਿੱਚ ਉਸਦੀ ਪਤਨੀ ਲਿਊ ਨਾਲ ਕੰਮ ਕਰਨ ਲੱਗੀ ਸੀ।ਜਦੋਂ ਉਸਨੇ ਕੈਮਰੇ ਦੀ ਫੁਟੇਜ ਦੇਖੀ ਤਾਂ ਉਸਦੀ ਪਤਨੀ ਉਸ ਦੇ ਨਜ਼ਦੀਕੀ ਦੋਸਤ ਲਿਊ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਸੀ।ਹਾਲਾਂਕਿ ਯਾਂਗ ਦੀ ਪਤਨੀ ਨੇ ਉਸ ਦੇ ਖਿਲਾਫ ਕੀਤੇ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਸੀ, ਉਸਨੇ ਕਿਹਾ ਕਿ ਵੀਡੀਓ ਵਿੱਚ ਰਿਕਾਰਡ ਸਿਰਫ ਇੱਕ ਦੁਰਘਟਨਾ ਸੀ। -PTCNews


Top News view more...

Latest News view more...