Fri, Apr 26, 2024
Whatsapp

ਜੇਕਰ ਤੁਸੀਂ ਕਿਸੇ ਵੀ ਮੁਸੀਬਤ 'ਚ ਹੋ , ਤਾਂ ਹੁਣ 100 ਦੀ ਥਾਂ ਡਾਇਲ ਕਰੋ '112 ਨੰਬਰ

Written by  Shanker Badra -- February 19th 2019 02:33 PM
ਜੇਕਰ ਤੁਸੀਂ ਕਿਸੇ ਵੀ ਮੁਸੀਬਤ 'ਚ ਹੋ , ਤਾਂ ਹੁਣ 100 ਦੀ ਥਾਂ ਡਾਇਲ ਕਰੋ '112 ਨੰਬਰ

ਜੇਕਰ ਤੁਸੀਂ ਕਿਸੇ ਵੀ ਮੁਸੀਬਤ 'ਚ ਹੋ , ਤਾਂ ਹੁਣ 100 ਦੀ ਥਾਂ ਡਾਇਲ ਕਰੋ '112 ਨੰਬਰ

ਜੇਕਰ ਤੁਸੀਂ ਕਿਸੇ ਵੀ ਮੁਸੀਬਤ 'ਚ ਹੋ , ਤਾਂ ਹੁਣ 100 ਦੀ ਥਾਂ ਡਾਇਲ ਕਰੋ '112 ਨੰਬਰ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਦੀ ਮਦਦ ਲਈ ਹੁਣ ਮੰਗਲਵਾਰ ਨੂੰ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ'112 ਨੰਬਰ ਲਾਂਚ ਕੀਤਾ ਗਿਆ ਹੈ।ਜਿਸ ਤਹਿਤ ਸਿਰਫ 112 ਨੂੰ ਡਾਇਲ ਕਰਕੇ ਕੋਈ ਵੀ ਐਮਰਜੈਂਸੀ ਵਿੱਚ ਮਦਦ ਲੈ ਸਕਦਾ ਹੈ। [caption id="attachment_258845" align="aligncenter" width="300"]CM Capt. Amarinder Singh help line 112 Number launch ਜੇਕਰ ਤੁਸੀਂ ਕਿਸੇ ਵੀ ਮੁਸੀਬਤ 'ਚ ਹੋ , ਤਾਂ ਹੁਣ 100 ਦੀ ਥਾਂ ਡਾਇਲ ਕਰੋ '112 ਨੰਬਰ[/caption] ਦਰਅਸਲ ਇਸ ਤੋਂ ਪਹਿਲਾਂ ਐਮਰਜੈਂਸੀ ਹੋਣ 'ਤੇ ਪੁਲਿਸ ਨੂੰ ਸ਼ਿਕਾਇਤ ਕਰਨ ਲਈ 100 ਨੰਬਰ ਮਿਲਾਣਾ ਪੈਂਦਾ ਸੀ ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 112 ਨੰਬਰ ਲਾਂਚ ਕੀਤਾ ਗਿਆ ਹੈ।ਇਸ ਪੁਲਿਸ ਹੈਲਪ ਲਾਈਨ ਨੰਬਰ 100 ਨੂੰ ਅਗਲੇ ਦੋ ਮਹੀਨਿਆਂ 'ਚ 112 ਵਿੱਚ ਮਰਜ ਕੀਤਾ ਜਾਵੇਗਾ। [caption id="attachment_258848" align="aligncenter" width="300"]CM Capt. Amarinder Singh help line 112 Number launch ਜੇਕਰ ਤੁਸੀਂ ਕਿਸੇ ਵੀ ਮੁਸੀਬਤ 'ਚ ਹੋ , ਤਾਂ ਹੁਣ 100 ਦੀ ਥਾਂ ਡਾਇਲ ਕਰੋ '112 ਨੰਬਰ[/caption] ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਮੁਸ਼ਕਲ ਘੜੀ 'ਚ '112 ਨੰਬਰ' ਡਾਇਲ ਕਰਨ ਲਈ ਕਿਹਾ ਗਿਆ ਹੈ।ਇਹ ਅਜਿਹਾ ਨੰਬਰ ਹੋਵੇਗਾ, ਜਿਸ ਨੂੰ ਡਾਇਲ ਕਰਦਿਆਂ ਕਿਸੇ ਵੀ ਵਿਅਕਤੀ ਵਲੋਂ ਸੰਕਟ ਦੇ ਹਾਲਾਤ 'ਚ ਸਹਾਇਤਾ ਲਈ ਮਦਦ ਮੰਗੀ ਜਾ ਸਕੇਗੀ। [caption id="attachment_258847" align="aligncenter" width="300"]CM Capt. Amarinder Singh help line 112 Number launch ਜੇਕਰ ਤੁਸੀਂ ਕਿਸੇ ਵੀ ਮੁਸੀਬਤ 'ਚ ਹੋ , ਤਾਂ ਹੁਣ 100 ਦੀ ਥਾਂ ਡਾਇਲ ਕਰੋ '112 ਨੰਬਰ[/caption] ਮੁੱਖ ਮੰਤਰੀ ਨੇ ਇਸ ਨਵੇਂ ਨੰਬਰ 'ਡਾਇਲ 112' ਨੂੰ ਲਾਂਚ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਇਹ ਨੰਬਰ ਲੋਕਾਂ ਦੀ ਸਹੂਲਤ ਮੁਤਾਬਕ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਲਾਭਕਾਰੀ ਸਾਬਤ ਹੋਵੇਗਾ।ਹੁਣ ਕਿਸੇ ਵੀ ਤਰ੍ਹਾਂ ਦੀ ਸਮਸਿਆ ਹੋਣ 'ਤੇ ਐਮਰਜੈਂਸੀ ਨੰਬਰ 112 ਤੇ ਕਾਲ ਦੇ ਜ਼ਰੀਏ ਤੁਰੰਤ ਪੁਲਿਸ ਤੱਕ ਆਪਣੀ ਗੁਹਾਰ ਪਹੁੰਚਾਈ ਜਾ ਸਕੇਗੀ। -PTCNews


Top News view more...

Latest News view more...