Tue, Apr 30, 2024
Whatsapp

ਟੀਵੀ 'ਤੇ ਕੰਡੋਮ ਦੀ ਐਡ ਬੰਦ ਕਰਨ 'ਤੇ ਭੜਕੀ ਰਾਖੀ ਸਾਵੰਤ

Written by  Shanker Badra -- December 20th 2017 03:47 PM -- Updated: December 20th 2017 04:22 PM
ਟੀਵੀ 'ਤੇ ਕੰਡੋਮ ਦੀ ਐਡ ਬੰਦ ਕਰਨ 'ਤੇ ਭੜਕੀ ਰਾਖੀ ਸਾਵੰਤ

ਟੀਵੀ 'ਤੇ ਕੰਡੋਮ ਦੀ ਐਡ ਬੰਦ ਕਰਨ 'ਤੇ ਭੜਕੀ ਰਾਖੀ ਸਾਵੰਤ

ਟੀਵੀ 'ਤੇ ਕੰਡੋਮ ਦੀ ਐਡ ਬੰਦ ਕਰਨ 'ਤੇ ਭੜਕੀ ਰਾਖੀ ਸਾਵੰਤ:ਰਾਖੀ ਸਾਵੰਤ ਦਾ ਨਾਂ ਹਮੇਸ਼ਾ ਬੋਲਡਨੈੱਸ ਜਾਂ ਫਿਰ ਵਿਵਾਦਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦਾ ਹੈ ਪਰ ਹਾਲ ਹੀ 'ਚ ਉਸ ਨੇ ਸੋਸ਼ਲ ਮੀਡੀਆ 'ਤੇ 2 ਵੀਡੀਓਜ਼ ਸ਼ੇਅਰ ਕਰਕੇ ਸਨਸਨੀ ਮਚਾਈ ਹੋਈ ਸੀ।ਵੀਡੀਓ 'ਚ ਰਾਖੀ ਟਾਪਲੈੱਸ ਅਤੇ ਉਸ ਦੇ ਹੱਥ ਉਪਰ ਬੰਨ੍ਹੇ ਨਜ਼ਰ ਆ ਰਹੇ ਸਨ।ਟੀਵੀ 'ਤੇ ਕੰਡੋਮ ਦੀ ਐਡ ਬੰਦ ਕਰਨ 'ਤੇ ਭੜਕੀ ਰਾਖੀ ਸਾਵੰਤਰਾਖੀ ਨੂੰ ਬੈਲਟ ਨਾਲ ਮਾਰਿਆ ਜਾ ਰਿਹਾ ਸੀ ਅਤੇ ਉਹ ਚੀਕ ਰਹੀ ਸੀ।ਰਾਖੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਛਾਇਆ ਹੋਇਆ ਸੀ।ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਦਿਨ ਸਮੇਂ ਟੀਵੀ ਉੱਤੇ ਕੰਡੋਮ ਦੇ ਇਸ਼ਤਿਹਾਰਾਂ ਉੱਤੇ ਬੈਨ ਦੀ ਬੁਰਾਈ ਕੀਤੀ ਹੈ।ਰਾਖੀ ਨੇ ਹਾਲ ਹੀ ਵਿੱਚ ਇੱਕ ਕੰਡੋਮ ਐਡ ਸ਼ੂਟ ਕੀਤਾ ਸੀ ਪਰ ਹੁਣ ਉਨ੍ਹਾਂ ਦਾ ਇਹ ਐਡ ਸਿਰਫ ਰਾਤ ਨੂੰ ਹੀ ਟੀਵੀ ਉੱਤੇ ਪ੍ਰਸਾਰਿਤ ਕੀਤਾ ਜਾ ਸਕੇਂਗਾ।ਟੀਵੀ 'ਤੇ ਕੰਡੋਮ ਦੀ ਐਡ ਬੰਦ ਕਰਨ 'ਤੇ ਭੜਕੀ ਰਾਖੀ ਸਾਵੰਤਦੱਸ ਦੇਈਏ ਕਿ ਮਨਿਸਟਰੀ ਦੇ ਆਦੇਸ਼ ਅਨੁਸਾਰ ਹੁਣ ਇਸ ਤਰ੍ਹਾਂ ਦੇ ਇਸ਼ਤਿਹਾਰ ਸਿਰਫ ਰਾਤ ਨੂੰ 10 ਤੋਂ ਸਵੇਰੇ 6 ਵਜੇ ਦੇ ਵਿੱਚ ਹੀ ਦਿਖਾਏ ਜਾ ਸਕਣਗੇ।ਰਾਖੀ ਸਾਵੰਤ ਨੇ ਕਿਹਾ- ਸਰਕਾਰ ਨੇ ਸਨੀ ਲਿਓਨੀ ਜਾਂ ਬਿਪਾਸ਼ਾ ਬਾਸੂ ਦੇ ਕੰਡੋਮ ਐਡ ਉੱਤੇ ਤਾਂ ਰੋਕ ਨਹੀਂ ਲਗਾਈ ਪਰ ਜਿਵੇਂ ਹੀ ਇਨ੍ਹਾਂ ਨੂੰ ਪਤਾ ਚੱਲਿਆ ਕਿ ਰਾਖੀ ਦਾ ਐਡ ਆਉਣ ਵਾਲਾ ਹੈ ਤਾਂ ਇਨ੍ਹਾਂ ਨੇ ਦਿਨ ਦੇ ਸਮੇਂ ਐਡ ਉੱਤੇ ਬੈਨ ਹੀ ਲਗਾ ਦਿੱਤਾ।ਟੀਵੀ 'ਤੇ ਕੰਡੋਮ ਦੀ ਐਡ ਬੰਦ ਕਰਨ 'ਤੇ ਭੜਕੀ ਰਾਖੀ ਸਾਵੰਤਦੱਸ ਦੇਈਏ ਕਿ ਰਾਖੀ ਨੇ ਉਨ੍ਹਾਂ ਦੇ ਆਧਿਕਾਰਿਕ ਇੰਸਟਾਗ੍ਰਾਮ ਅਕਾਉਂਟ ਤੋਂ ਕੁੱਝ ਹੀ ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿੱਚ ਉਹ ਆਪਣੇ ਪਸੰਦੀਦਾ ਕੰਡੋਮ ਫਲੇਵਰ ਦੱਸਦੀ ਨਜ਼ਰ ਆ ਰਹੀ ਸੀ।ਵੀਡੀਓ ਨੂੰ ਹੁਣ ਤੱਕ ਹਜਾਰਾਂ ਲੋਕ ਵੇਖ ਚੁੱਕੇ ਹਨ ਅਤੇ ਕਮੈਂਟ ਬਾਕਸ ਵਿੱਚ ਆਪਣੀਆਂ ਕਾਫੀ ਪ੍ਰਤੀਕਰਿਆਵਾਂ ਵੀ ਦਿੱਤੀਆਂ ਹਨ।ਟੀਵੀ 'ਤੇ ਕੰਡੋਮ ਦੀ ਐਡ ਬੰਦ ਕਰਨ 'ਤੇ ਭੜਕੀ ਰਾਖੀ ਸਾਵੰਤਡਾਂਸਰ ਤੋਂ ਅਦਾਕਾਰਾ ਬਣੀ ਰਾਖੀ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਿਸ ਤਰ੍ਹਾਂ ਸੁਰਖੀਆਂ ਵਿੱਚ ਬਣਿਆ ਰਿਹਾ ਜਾ ਸਕਦਾ ਹੈ। ਹਾਲਾਂਕਿ ਇਸ ਵੀਡੀਓ ਨੂੰ ਸ਼ੇਅਰ ਕਰਦੇ ਸਮੇਂ ਰਾਖੀ ਨੇ ਕੋਈ ਕੈਪਸ਼ਨ ਨਹੀਂ ਲਿਖਿਆ ਹੈ ਪਰ ਉਹ ਉਨ੍ਹਾਂ ਦੇ ਹੱਥ ਵਿੱਚ ਬੀਬਾਏ ਬਰਾਂਡ ਦਾ ਕੰਡੋਮ ਦੇ ਪੈਕੇਟ ਫੜੀ ਨਜ਼ਰ ਆ ਰਹੀ ਹੈ।

-PTCNews

Top News view more...

Latest News view more...