ਮੁਬਾਰਕਾਂ : ਰੋਹਨਪ੍ਰੀਤ ਦੀ ਹੋਈ ਨੇਹਾ ਕੱਕੜ,ਲਾਵਾਂ ਦੀ ਵੀਡੀਓ ਆਈ ਸਾਹਮਣੇ

nehu's wedding
nehu's wedding

ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਅੱਜ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਚੁੱਕੇ ਹਨ। ਹਾਲ ਹੀ ‘ਚ ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਹ ਗੁਰੂ ਗ੍ਰੰਥਸਾਹਿਬ ਜੀ ਅੱਗੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੌਰਾਨ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਚਿਹਰੇ ‘ਤੇ ਕਾਫ਼ੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।Neha Kakkar's Wedding First Video Out: Singer Gets Married to Rohanpreet Singh in Anand Karaj Ceremony at a Delhi Gurudwaraਦੱਸ ਦਈਏ ਕਿ ਬੀਤੇ ਰਾਤ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ ਸਨ। ਉਨ੍ਹਾਂ ਦੀ ਹੈਲਦੀ ਤੇ ਮਹਿੰਦੀ ਸੈਰੇਮਨੀ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਰੋਹਨਪ੍ਰੀਤ ਤੇ ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ


ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ‘ਤੇ ਉਸਦੇ ਪ੍ਰਸ਼ੰਸਕ ਅਜੇ ਵੀ ਉਸਦੇ ਵਿਆਹ ਨੂੰ ਲੈ ਕੇ ਉਲਝਣ ਵਿੱਚ ਸਨ. ਕਿ ਆਦਿਤਿਆ ਨਾਰਾਇਣ ਨਾਲ ਵਿਆਹ ਕਰਨਾ ਵੀ ਇਹ ਇਕ ਮਹਿਜ਼ ਪ੍ਰਮੋਸ਼ਨ ਦਾ ਹਿੱਸਾ ਤਾਂ ਨਹੀਂ ,Nehukishadi

ਹਾਲਾਂਕਿ, ਹੁਣ ਤੇ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ. ਇਸ ਦੌਰਾਨ ਟੋਨੀ ਕੱਕੜ ਦਾ ਇਕ ਵੀਡਿਓ ਸਾਹਮਣੇ ਆਇਆ ਹੈ, ਜੋ ਤੁਹਾਨੂੰ ਯਕੀਨ ਦਿਵਾਏਗਾ ਕਿ ਇਹ ਸੱਚਮੁੱਚ ਨੇਹਾ ਦਾ ਵਿਆਹ ਹੋ ਗਿਆ ਹੈ।ਵਾਇਰਲ ਹੋਏ ਕਾਰਡ ਮੁਤਾਬਿਕ ਰੋਹਨਪ੍ਰੀਤ ਤੇ ਨੇਹਾ ਕੱਕੜ 26 ਅਕਤੂਬਰ ਨੂੰ ਵਿਆਹ ਦੀ ਰਿਸੈਪਸ਼ਨ ਪਾਰਟੀ ‘ਦਿ ਅਮਲਤਾਸ’ ਮੋਹਾਲੀ, ਪੰਜਾਬ ‘ਚ ਹੋਵਗੀ, ਜੋ ਕਿ ਚੰਡੀਗੜ੍ਹ ਏਅਰਪੋਰਟ ਤੋਂ ਕੁਝ ਹੀ ਦੂਰੀ ‘ਤੇ ਸਥਿਤ ਹੈ।

Neha Kakkar’s Wedding
Neha Kakkar’s Wedding