Sat, Apr 27, 2024
Whatsapp

ਕਾਂਗਰਸ ਵਿੱਚ ਮੇਰੀ ਵਾਪਸੀ ਦਾ ਫ਼ੈਸਲਾ ਕੈਪਟਨ ਅਤੇ ਸੁਨੀਲ ਜਾਖੜ ਦੇ ਹੱਥ: ਜਗਮੀਤ ਬਰਾੜ

Written by  Shanker Badra -- June 15th 2018 04:54 PM -- Updated: June 15th 2018 05:19 PM
ਕਾਂਗਰਸ ਵਿੱਚ ਮੇਰੀ ਵਾਪਸੀ ਦਾ ਫ਼ੈਸਲਾ ਕੈਪਟਨ ਅਤੇ ਸੁਨੀਲ ਜਾਖੜ ਦੇ ਹੱਥ: ਜਗਮੀਤ ਬਰਾੜ

ਕਾਂਗਰਸ ਵਿੱਚ ਮੇਰੀ ਵਾਪਸੀ ਦਾ ਫ਼ੈਸਲਾ ਕੈਪਟਨ ਅਤੇ ਸੁਨੀਲ ਜਾਖੜ ਦੇ ਹੱਥ: ਜਗਮੀਤ ਬਰਾੜ

ਕਾਂਗਰਸ ਵਿੱਚ ਮੇਰੀ ਵਾਪਸੀ ਦਾ ਫ਼ੈਸਲਾ ਕੈਪਟਨ ਅਤੇ ਸੁਨੀਲ ਜਾਖੜ ਦੇ ਹੱਥ: ਜਗਮੀਤ ਬਰਾੜ:ਜਗਮੀਤ ਸਿੰਘ ਬਰਾੜ ਨੇ ਬਿਆਨ ਦਿੱਤਾ ਹੈ ਕਿ ਜੇ ਕਾਂਗਰਸ ਨੂੰ ਮੇਰੀ ਜ਼ਰੂਰਤ ਹੈ ਤਾਂ ਮੈਂ ਘਰ ਵਾਪਸੀ ਵੀ ਕਰ ਸਕਦਾ ਹਾਂ।ਜਿਸ ਦਾ ਫੈਸਲਾ ਹੁਣ ਕੈਪਟਨ ਅਤੇ ਸੁਨੀਲ ਜਾਖੜ ਦੇ ਹੱਥ ਵਿੱਚ ਹੈ। Congress vich meri vapsi da faisla amrinder te jakhar de hath : jagmeet brarਜਗਮੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹ ਭਾਜਪਾ ਦੇ ਵਿੱਚ ਨਹੀਂ ਜਾਣਗੇ।ਉਨ੍ਹਾਂ ਨੇ ਕਿਹਾ ਕਿ ਚੌਧਰੀ ਵੀਰੇਂਦਰ ਸਿੰਘ ਮੇਰੇ ਦੋਸਤ ਰਹੇ ਹਨ ਜਿਸ ਕਰਕੇ ਉਹ ਉਨ੍ਹਾਂ ਨੂੰ ਮਿਲਣ ਦੇ ਲਈ ਆਏ ਹਨ। -PTCNews


Top News view more...

Latest News view more...