Sat, Apr 27, 2024
Whatsapp

ਕਾਮਨਵੈਲਥ ਖੇਡਾਂ 2018 :ਸ਼ੂਟਰ ਸੰਜੀਵ ਰਾਜਪੂਤ ਨੇ ਮਰਦਾਂ ਦੇ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ ਮੁਕਾਬਲੇ ਵਿਚ ਜਿੱਤਿਆ ਗੋਲਡ ਮੈਡਲ

Written by  Shanker Badra -- April 14th 2018 10:25 AM -- Updated: April 19th 2018 04:04 PM
ਕਾਮਨਵੈਲਥ ਖੇਡਾਂ 2018 :ਸ਼ੂਟਰ ਸੰਜੀਵ ਰਾਜਪੂਤ ਨੇ ਮਰਦਾਂ ਦੇ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ ਮੁਕਾਬਲੇ ਵਿਚ ਜਿੱਤਿਆ ਗੋਲਡ ਮੈਡਲ

ਕਾਮਨਵੈਲਥ ਖੇਡਾਂ 2018 :ਸ਼ੂਟਰ ਸੰਜੀਵ ਰਾਜਪੂਤ ਨੇ ਮਰਦਾਂ ਦੇ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ ਮੁਕਾਬਲੇ ਵਿਚ ਜਿੱਤਿਆ ਗੋਲਡ ਮੈਡਲ

ਕਾਮਨਵੈਲਥ ਖੇਡਾਂ 2018 :ਸ਼ੂਟਰ ਸੰਜੀਵ ਰਾਜਪੂਤ ਨੇ ਮਰਦਾਂ ਦੇ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ ਮੁਕਾਬਲੇ ਵਿਚ ਜਿੱਤਿਆ ਗੋਲਡ ਮੈਡਲ:ਆਸਟ੍ਰੇਲੀਆ ਵਿਚ ਚੱਲ ਰਹੀਆਂ 21ਵੀਆਂ ਕਾਮਨਵੈਲਥ ਖੇਡਾਂ ਵਿਚ ਭਾਰਤ ਨੇ ਹੁਣ ਤੱਕ 20 ਗੋਲਡ ਮੈਡਲ ਜਿੱਤ ਲਏ ਹਨ।ਕਾਮਨਵੈਲਥ ਖੇਡਾਂ 2018 :ਸ਼ੂਟਰ ਸੰਜੀਵ ਰਾਜਪੂਤ ਨੇ ਮਰਦਾਂ ਦੇ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ ਮੁਕਾਬਲੇ ਵਿਚ ਜਿੱਤਿਆ ਗੋਲਡ ਮੈਡਲਰਾਸ਼ਟਰਮੰਡਲ ਖੇਡਾਂ 2018 ਦੇ 10ਵੇਂ ਦਿਨ ਭਾਰਤ ਦੀ ਸ਼ੁਰੂਆਤ ਗੋਲਡ ਮੈਡਲ ਨਾਲ ਹੋਈ।ਭਾਰਤ ਲਈ ਅੱਜ ਸ਼ੂਟਰ ਸੰਜੀਵ ਰਾਜਪੂਤ ਨੇ ਮਰਦਾਂ ਦੇ 50ਮੀਟਰ ਰਾਈਫ਼ਲ 3 ਪੁਜ਼ੀਸ਼ਨ ਮੁਕਾਬਲੇ ਵਿਚ ਗੋਲਡ ਜਿੱਤਿਆ।ਉਹ ਫਾਈਨਲ 'ਚ ਰਿਕਾਰਡ 454.5 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਰਹੇ।ਕਾਮਨਵੈਲਥ ਖੇਡਾਂ 2018 :ਸ਼ੂਟਰ ਸੰਜੀਵ ਰਾਜਪੂਤ ਨੇ ਮਰਦਾਂ ਦੇ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ ਮੁਕਾਬਲੇ ਵਿਚ ਜਿੱਤਿਆ ਗੋਲਡ ਮੈਡਲਇਸ ਤੋਂ ਇਲਾਵਾ ਮੁੱਕੇਬਾਜ਼ ਗੌਰਵ ਸੋਲੰਕੀ ਨੇ ਮਰਦਾਂ ਦੇ 52 ਕਿਲੋਗ੍ਰਾਮ ਵਰਗ ਵਿਚ ਗੋਲਡ ਮੈਡਲ ਜਿੱਤਿਆ।ਕਾਮਨਵੈਲਥ ਖੇਡਾਂ 2018 :ਸ਼ੂਟਰ ਸੰਜੀਵ ਰਾਜਪੂਤ ਨੇ ਮਰਦਾਂ ਦੇ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ ਮੁਕਾਬਲੇ ਵਿਚ ਜਿੱਤਿਆ ਗੋਲਡ ਮੈਡਲਇਸ ਤੋਂ ਪਹਿਲਾ ਮਹਿਲਾ ਮੁੱਕੇਬਾਜ਼ ਮੈਰੀ ਕਾਮ ਨੇ ਵੀ ਅੱਜ ਗੋਲਡ ਮੈਡਲ ਹਾਸਲ ਕੀਤਾ ਹੈ। -PTCNews


Top News view more...

Latest News view more...